ਔਖੇ ਸ਼ਬਦਾਂ ਦੇ ਅਰਥ : ਟਾਲਸਟਾਏ
ਟਾਲਸਟਾਏ – ਅਮਰਜੀਤ ਕੌਰ ਨਾਜ਼
ਔਖੇ ਸ਼ਬਦਾਂ ਦੇ ਅਰਥ
ਬਾਲ – ਬੱਚਾ
ਕਿਆਸ-ਅੰਦਾਜ਼ਾ
ਬਿਪਤਾਵਾਂ – ਮੁਸ਼ਕਲਾਂ, ਸਮੱਸਿਆਵਾਂ
ਯਤੀਮ – ਅਨਾਥ
ਉਜਲਾ – ਸ਼ੁੱਧ, ਸਾਫ਼
ਪੂਰਨ – ਪੂਰੀ
ਨਜਰੀਆਂ – ਦ੍ਰਿਸ਼ਟੀਕੋਣ
ਵੈਲੀ – ਐਬੀ
ਕੋਹਝਾ – ਭੈੜਾ, ਭੱਦਾ
ਮਨ ਕੁਰਲਾ ਉੱਠਿਆ – ਦੁਖੀ ਹੋ ਗਿਆ
ਗਿਆਤ – ਪਤਾ
ਦੰਭੀ – ਪਖੰਡੀ
ਨਾਮਣਾ ਖੱਟਿਆ – ਪ੍ਰਸਿੱਧੀ ਪ੍ਰਾਪਤ ਕੀਤੀ
ਬੇਗਾਨਾ – ਪਰਾਇਆ
ਵਤੀਰਾ – ਵਿਵਹਾਰ
ਉਭ ਚੁੱਕਿਆ – ਉਕਤਾ ਗਿਆ
ਫਾਨੀ – ਨਾਸ਼ਵਾਨ