ਔਖੇ ਸ਼ਬਦਾਂ ਦੇ ਅਰਥ


ਕਵਿਤਾ : ਜੋ ਵੀ ਨਸ਼ਾ ਕਰਦਾ ਏ


ਪ੍ਰਣ – ਸਹੁੰ

ਭੁੱਲ ਕੇ – ਗ਼ਲਤੀ ਨਾਲ

ਵੇਂਹਦੇ – ਦੇਖਦੇ

ਹਾਲ – ਹਸ਼ਰ

ਕੰਗਾਲ – ਜਿਸ ਕੋਲ ਕੱਖ ਨਾ ਹੋਵੇ

ਨੁਕਸਾਨ – ਹਾਨੀ

ਅਪਮਾਨ – ਬੇਇੱਜ਼ਤੀ

ਪਰਿਵਾਰ – ਟੱਬਰ

ਤਿਲ ਤਿਲ – ਥੋੜ੍ਹਾ-ਥੋੜ੍ਹਾ

ਸਬਕ- ਸਿੱਖਿਆ

ਅਮੋਲਕ – ਕੀਮਤੀ