CBSEEducationHistoryHistory of Punjabਅਨੁਵਾਦ (Translation)

ਇਕ ਮਹਾਨ ਕਵੀ ਅਤੇ ਸੰਗੀਕਾਰ


ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਸਨ। ਇਸ ਦੀ ਵਿਆਖਿਆ ਕਰੋ।

ਉੱਤਰ : ਗੁਰੂ ਨਾਨਕ ਦੇਵ ਜੀ ਨਾ ਕੇਵਲ ਇੱਕ ਧਾਰਮਿਕ ਮਹਾਂਪੁਰਖ ਹੀ ਸਨ ਸਗੋਂ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਵੀ ਸਨ। ਉਨ੍ਹਾਂ ਦੀਆਂ ਕਵਿਤਾਵਾਂ ਇੰਨੀਆਂ ਉੱਚ-ਕੋਟੀ ਦੀਆਂ ਹਨ ਕਿ ਇਨ੍ਹਾਂ ਦੇ ਮੁਕਾਬਲੇ ਦੀਆਂ ਕਵਿਤਾਵਾਂ ਵਿਸ਼ਵ ਪੱਧਰ ਦੇ ਸਾਹਿਤ ਵਿੱਚ ਵੀ ਬਹੁਤ ਘੱਟ ਹਨ।

ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਆਪ ਜੀ ਦੇ 976 ਸ਼ਬਦ ਆਪ ਦੇ ਮਹਾਨ ਕਵੀ ਹੋਣ ਦਾ ਪ੍ਰਤੱਖ ਪ੍ਰਮਾਣ ਹਨ। ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਵਿੱਚ ਕੁਦਰਤ ਅਤੇ ਮਨੁੱਖਤਾ ਦਾ ਬਹੁਤ ਸੋਹਣੇ ਢੰਗ ਨਾਲ ਵਰਣਨ ਕੀਤਾ ਹੈ। ਇਨ੍ਹਾਂ ਵਿੱਚ ਉਪਮਾਵਾਂ ਅਤੇ ਅਲੰਕਾਰਾਂ ਦੀ ਬਹੁਤ ਉੱਚ ਪੱਧਰੀ ਵਰਤੋਂ ਕੀਤੀ ਗਈ ਹੈ।

ਗੁਰੂ ਨਾਨਕ ਸਾਹਿਬ ਬੜੇ ਸੰਖੇਪ ਸ਼ਬਦਾਂ ਵਿੱਚ ਬੜੀਆਂ ਡੂੰਘੀਆਂ ਗੱਲਾਂ ਕਹਿ ਜਾਂਦੇ ਹਨ। ਗੁਰੂ ਸਾਹਿਬ ਦੀਆਂ ਇਹ ਕਵਿਤਾਵਾਂ ਪੰਜਾਬੀ ਸਾਹਿਤ ਨੂੰ ਅਨਮੋਲ ਦੇਣ ਹਨ।

ਗੁਰੂ ਨਾਨਕ ਸਾਹਿਬ ਪਹਿਲੇ ਅਜਿਹੇ ਸੁਧਾਰਕ ਸਨ ਜਿਨ੍ਹਾਂ ਨੇ ਆਪਣੇ ਉਪਦੇਸ਼ਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਸੰਗੀਤ ਦੀ ਵਰਤੋਂ ਕੀਤੀ। ਉਹ ਕਈ ਤਰ੍ਹਾਂ ਦੇ ਰਾਗਾਂ ਤੋਂ ਜਾਣੂ ਸਨ। ਉਨ੍ਹਾਂ ਦਾ ਕੀਰਤਨ ਸੁਣ ਕੇ ਵੱਡੇ-ਵੱਡੇ ਪਾਪੀ ਵੀ ਚਰਣੀਂ ਪੈ ਜਾਂਦੇ ਸਨ।


प्रश्न. गुरु नानक देव जी एक महान कवि और संगीतकार थे। इस की व्याख्या कीजिए।

उत्तर: गुरु नानक देव जी न केवल एक धार्मिक महान थे बल्कि एक महान कवि और संगीतकार भी थे। उनकी कविताएँ इतनी उच्च कोटि की हैं कि विश्व स्तरीय साहित्य में भी उनकी तुलना में बहुत कम कविताएँ हैं।

गुरु ग्रंथ साहिब जी में अंकित आप जी के द्वारा लिखे 976 शब्द आपके महान कवि होने का स्पष्ट प्रमाण हैं। गुरु नानक साहब ने इनमें प्रकृति और मानवता का बहुत सुंदर ढंग से वर्णन किया है। इनमें उपमाओं और अलंकारों का प्रयोग बहुत उच्च स्तर पर होता है।

गुरु नानक साहब ने बहुत ही संक्षिप्त शब्दों में बहुत गहरी बातें कही हैं। गुरु साहिब की ये कविताएँ पंजाबी साहित्य के लिए एक अमूल्य उपहार हैं।

गुरु नानक साहिब पहले ऐसे सुधारक थे जिन्होंने अपनी शिक्षाओं को लोगों तक पहुँचाने के लिए संगीत का उपयोग किया। वे विभिन्न रागों से परिचित थे। बड़े-बड़े पापी भी उनका कीर्तन सुनकर उनके चरणों पर गिर पड़ते थे।


Question. Guru Nanak Dev Ji was a great poet and musician. Explain this.

Answer: Guru Nanak Dev Ji was not only a religiously great person but also a great poet and musician. His poems are of such high quality that there are very few poems in comparison to Him even in world-class literature.

The 976 words written by Guru Nanak Dev Ji written in Guru Granth Sahib Ji are clear proof of His being a great poet. Guru Nanak Saheb has described nature and humanity very beautifully in these. In these, similes and figures of speech are used at a very high level.

Guru Nanak Saheb has said very deep things in very brief words. These poems of Guru Sahib are an invaluable gift to Punjabi literature.

Guru Nanak Sahib was the first reformer who used music to convey his teachings to the people. He was familiar with various ragas. Even big sinners used to fall at His feet after listening to His kirtan.