ਇਕਾਂਗੀ: ਪਰਉਪਕਾਰ

ਇਕਾਂਗੀਕਾਰ : ਡਾ. ਗੁਰਦਿਆਲ ਸਿੰਘ ‘ਫੁੱਲ ‘

ਜਮਾਤ : ਅੱਠਵੀਂ


ਔਖੇ ਸ਼ਬਦਾਂ ਦੇ ਅਰਥ


ਚੰਦਰਾ – ਭੈੜਾ

ਖੜਾਕ – ਅਵਾਜ਼

ਫੁੱਟੀ ਕੌਡੀ – ਖੋਟਾ ਸਿੱਕਾ

ਤੀਵੀਆਂ – ਜਨਾਨੀਆਂ

ਬੇਬੀ – ਬੱਚਾ

ਟਾਈਮ – ਸਮਾਂ

ਰੱਬ ਨੂੰ ਪਿਆਰਾ ਹੋ ਗਿਆ – ਮਰ ਗਿਆ

ਰਜ਼ਾ – ਭਾਣਾ, ਮਰਜ਼ੀ

ਲੋਹਾ ਲਾਖਾ ਹੋਣਾ – ਗੁੱਸੇ ਵਿਚ ਆਉਣਾ

ਪਰਉਪਕਾਰ – ਦੂਜਿਆਂ ਦੀ ਭਲਾਈ

ਜਵਾਕ – ਬੱਚਾ

ਫਰਜ਼ – ਕਰਤੱਵ

ਅਫ਼ਸੋਸ – ਦੁੱਖ

ਤੱਕਦਾ – ਵੇਖਦਾ

ਮਿੰਨਤਾਂ – ਤਰਲੇ