ਇਕਾਂਗੀ : ਪਖੰਡ ਛਿਪਿਆ ਨਹੀਂ ਰਹਿ ਸਕਦਾ
ਇਕਾਂਗੀਕਾਰ : ਡਾ. ਗੁਰਦਿਆਲ ਸਿੰਘ ‘ਫੁੱਲ’
ਔਖੇ ਸ਼ਬਦਾਂ ਦੇ ਅਰਥ
ਤਖ਼ਤ – ਸਿੰਘਾਸਣ
ਮੰਤਰੀ – ਵਜ਼ੀਰ
ਫਰਿਆਦੀ – ਬੇਨਤੀ ਕਰਨ ਵਾਲਾ
ਪ੍ਰਾਂਤ – ਸੂਬੇ
ਵੱਢੀਖ਼ੋਰ – ਰਿਸ਼ਵਤਖੋਰ
ਕਰਮਚਾਰੀ – ਮੁਲਾਜ਼ਮ
ਵਧੀਕੀ – ਜ਼ਿਆਦਤੀ
ਸ਼ੋਭਦਾ ਨਹੀਂ – ਚੰਗਾ ਨਹੀਂ ਲੱਗਦਾ
ਸਾਈਂ – ਫੱਕਰ ਬੰਦਾ
ਲਾਗਲੇ – ਨੇੜੇ
ਠੱਗੀ – ਧੋਖਾ
ਦੰਡ – ਸਜ਼ਾ
ਮਿੱਤਰ – ਧ੍ਰੋਹੀ – ਗੱਦਾਰ
ਅਨਰਥ – ਬੇਇਨਸਾਫ਼ੀ
ਰੂਪ ਵਟਾਉਣਾ – ਭੇਸ ਬਦਲ ਲੈਣਾ
ਦੂਸ਼ਣ – ਦੋਸ਼, ਇਲਜ਼ਾਮ
ਭੁਲੇਖਾ – ਗ਼ਲਤੀ
ਧੁੰਮਾਂ ਪਈਆਂ ਸਨ – ਪ੍ਰਸਿੱਧੀ ਹੋਈ ਸੀ
ਖਿਮ੍ਹਾ – ਮਾਫ਼ੀ