ਆਲਾ ਸਿੰਘ
ਪ੍ਰਸ਼ਨ. ਆਲਾ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ – ਆਲਾ ਸਿੰਘ ਪਟਿਆਲਾ ਵਿੱਚ ਫੂਲਕੀਆ ਮਿਸਲ ਦਾ ਸੰਸਥਾਪਕ ਸੀ। 1748 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਦੇ ਦੌਰਾਨ ਆਲਾ ਸਿੰਘ ਨੇ ਉਸ ਵਿਰੁੱਧ ਮੁਗਲਾਂ ਦੀ ਸਹਾਇਤਾ ਕੀਤੀ ਸੀ। ਛੇਤੀ ਹੀ ਆਲਾ ਸਿੰਘ ਨੇ ਬੁਦਲਾਢਾ, ਟੋਹਾਨਾ, ਭਟਨੇਰ ਅਤੇ ਜੈਸਲਪੁਰ ਦੇ ਪ੍ਰਦੇਸ਼ਾਂ ‘ਤੇ ਕਬਜ਼ਾ ਕਰ ਲਿਆ। 1765 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਅਬਦਾਲੀ ਨਾਲ ਸਮਝੌਤੇ ਕਾਰਨ ਦਲ ਖ਼ਾਲਸਾ ਦੇ ਮੈਂਬਰਾਂ ਨੇ ਆਲਾ ਸਿੰਘ ਨੂੰ ਅਬਦਾਲੀ ਨਾਲੋਂ ਆਪਣੇ ਸੰਬੰਧ ਤੋੜਨ ਦਾ ਨਿਰਦੇਸ਼ ਦਿੱਤਾ, ਪਰ ਛੇਤੀ ਹੀ ਉਹ ਇਸ ਸੰਸਾਰ ਤੋਂ ਕੂਚ ਕਰ ਗਿਆ।
प्रश्न. आला सिंह पर एक संक्षिप्त टिप्पणी लिखिए।
उत्तर – आला सिंह पटियाला में फुलकियाँ मिस्ल के संस्थापक थे। 1748 ई. में अहमद शाह अब्दाली के पहले आक्रमण के दौरान, आला सिंह ने उसके खिलाफ मुगलों की सहायता की थी। आला सिंह ने जल्द ही बुडलाढा, टोहाना, भटनेर और जैसलपुर के क्षेत्रों पर कब्जा कर लिया। 1765 ई. में अहमद शाह अब्दाली ने आला सिंह को सरहिंद का सूबेदार नियुक्त कर दिया। अब्दाली के साथ हुए समझौते के कारण, दल खालसा के सदस्यों ने आला सिंह को अब्दाली के साथ अपने संबंध तोड़ने का निर्देश दिया, लेकिन जल्द ही उनका निधन हो गया और वे इस संसार से कूच कर गए।
Question. Write a brief note on Ala Singh.
Answer – Ala Singh was the founder of Phulkian Misl in Patiala. During the first invasion of Ahmad Shah Abdali in 1748 AD, Ala Singh assisted the Mughals against him. Ala Singh soon captured the areas of Budladha, Tohana, Bhatner, and Jaisalpur. In 1765, Ahmad Shah Abdali appointed Ala Singh as the Subedar of Sirhind. Due to the agreement reached with Abdali, the members of the Dal Khalsa instructed Ala Singh to break his ties with Abdali, but he soon died and left this world.