Skip to content
- ਖੁੱਲ੍ਹਾ ਅਸਮਾਨ ਦਿਲ ਨੂੰ ਖੋਲ੍ਹਣ ਵਿੱਚ ਮਦਦ ਕਰਦਾ ਹੈ ਅਤੇ ਖੁੱਲ੍ਹੇ ਦਿਲ ਵਾਲੇ ਲੋਕ ਘੱਟ ਉਦਾਸ ਹੁੰਦੇ ਹਨ।
- ਜ਼ਿੰਦਗੀ ਵਿਚ ਡਰਨ ਦੀ ਕੋਈ ਗੱਲ ਨਹੀਂ, ਜ਼ਿੰਦਗੀ ਸਮਝਣ ਲਈ ਹੁੰਦੀ ਹੈ।
- ਚੰਗੀ ਜ਼ਿੰਦਗੀ ਜਿਊਣ ਦਾ ਅਸੂਲ… ਹਰ ਰੋਜ਼ ਕੁਝ ਚੰਗਾ ਯਾਦ ਰੱਖੋ ਤੇ ਮਾੜਾ ਭੁੱਲ ਜਾਓ।
- ਸਫਲਤਾ ਦੇ ਦਰਵਾਜ਼ੇ ਉਹਨਾਂ ਲਈ ਹੀ ਖੁੱਲਦੇ ਹਨ ਜੋ ਉਹਨਾਂ ਨੂੰ ਖੜਕਾਉਣ ਦੀ ਕੋਸ਼ਿਸ਼ ਕਰਦੇ ਹਨ।
- ਸਲਾਹ ਨਾਲ ਰਾਹ ਜ਼ਰੂਰ ਲੱਭਿਆ ਜਾ ਸਕਦਾ ਹੈ, ਪਰ ਆਪਣੀ ਮਿਹਨਤ ਨਾਲ ਹੀ ਮੰਜ਼ਿਲ ‘ਤੇ ਪਹੁੰਚਿਆ ਜਾ ਸਕਦਾ ਹੈ।
- ਜੀਵਨ ਦੀ ਦਿਸ਼ਾ ਲਈ ਟੀਚੇ ਓਨੇ ਹੀ ਮਹੱਤਵਪੂਰਨ ਹਨ ਜਿੰਨਾ ਸਰੀਰ ਲਈ ਆਕਸੀਜਨ ਹੈ।
- ਜ਼ਿੰਦਗੀ ਦਾ ਉਦੋਂ ਤੱਕ ਅਰਥ ਹੈ ਜਦੋਂ ਤੱਕ ਸਾਡੇ ਕੋਲ ਲਗਾਤਾਰ ਕੋਸ਼ਿਸ਼ ਕਰਨ ਦੀ ਹਿੰਮਤ ਹੈ।