CBSEEducationHistoryHistory of Punjab

‘ਆਦਿ ਗ੍ਰੰਥ ਸਾਹਿਬ’ ਜੀ ਦਾ ਮਹੱਤਵ (Adi Granth Sahib)


ਪ੍ਰਸ਼ਨ. ਪੰਜਾਬ ਦੇ ਇਤਿਹਾਸ ਦੇ ਸੋਮੇ ਦੇ ਰੂਪ ਵਿੱਚ ‘ਆਦਿ ਗ੍ਰੰਥ ਸਾਹਿਬ’ ਦੇ ਮਹੱਤਵ ਦੀ ਵਿਆਖਿਆ ਕਰੋ।

ਉੱਤਰ : ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦਾ ਸਰਵਉੱਚ, ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਦਾ ਸਨਮਾਨ ਪ੍ਰਾਪਤ ਹੈ।

ਇਸ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ।

ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਂ ਅਤੇ ਤੇਗ਼ ਬਹਾਦਰ ਜੀ ਦੀ ਬਾਣੀ ਦਰਜ ਹੈ।

ਇਸ ਤੋਂ ਇਲਾਵਾ ਇਸ ਵਿੱਚ ਬਹੁਤ ਸਾਰੇ ਹਿੰਦੂ ਭਗਤਾਂ, ਸੂਫ਼ੀ ਸੰਤਾਂ ਅਤੇ ਭੱਟਾਂ ਆਦਿ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ।

ਆਦਿ ਗ੍ਰੰਥ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਦੇ ਡੂੰਘੇ ਅਧਿਐਨ ਤੋਂ ਅਸੀਂ ਉਸ ਸਮੇਂ ਦੀ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ।


प्रश्न. पंजाब के इतिहास के स्रोत के रूप में ‘आदि ग्रंथ साहिब’ का महत्व स्पष्ट करें।

उत्तर: ‘आदि ग्रंथ साहिब’ सिख धर्म का सर्वोच्च, प्रामाणिक और पवित्र धर्मग्रंथ है।

इसका संकलन 1604 ई. में गुरु अर्जुन देव जी द्वारा किया गया था।

इसमें पहले पांच गुरु साहिबानों और गुरू तेग बहादुर जी के पद शामिल हैं।

इसके अलावा इसमें कई हिंदू भक्तों, सूफी संतों और भट्टों आदि की बाणी को भी शामिल किया गया है।

आदि ग्रंथ साहिब या गुरु ग्रंथ साहिब के गहन अध्ययन से हमें उस समय के राजनीतिक, धार्मिक, सामाजिक और आर्थिक जीवन के बारे में बहुमूल्य जानकारी मिलती है।


Question. Describe the importance of ‘Adi Granth Sahib’ as a source of the History of Punjab.

Answer: Adi Granth Sahib is the supreme, authe ntic, and sacred scripture of Sikhism.

It was compiled by Guru Arjun Dev Ji in 1604 AD.

It includes the verses of the first five Guru Sahibans and Guru Tegh Bahadur Ji.

Apart from this, the words of many Hindu devotees, Sufi saints, Bhatts, etc. have also been included in it.

A thorough study of Adi Granth Sahib or Guru Granth Sahib gives us valuable information about the political, religious, social, and economic life of that time.