ਆਇਆ ਵੱਡਾ …….. ਨਹੀਂ ਦੇਣਾ।
ਵਾਰਤਾਲਾਪ ਸੰਬੰਧੀ ਪ੍ਰਸ਼ਨ : ਗੁਬਾਰੇ
ਆਇਆ ਵੱਡਾ ਤੂੰ ਸਿਆਣਾ,
ਪੁੱਠੀ ਗੱਲ ਵੀ ਮੰਨ ਲਵੇਂਗਾ ?
ਓਦਣ ਦਾਦੀ ਕਹਿੰਦੀ ਸੀ
ਰਾਤ ਨੂੰ ਝਾੜੂ ਨਹੀਂ ਦੇਣਾ ।
ਪ੍ਰਸ਼ਨ 1. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ?
ਉੱਤਰ : ‘ਗੁਬਾਰੇ’ ।
ਪ੍ਰਸ਼ਨ 2. ਇਸ ਇਕਾਂਗੀ ਦਾ ਲੇਖਕ ਕੌਣ ਹੈ?
ਉੱਤਰ : ਆਤਮਜੀਤ ।
ਪ੍ਰਸ਼ਨ 3. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
ਉੱਤਰ : ਇਹ ਸ਼ਬਦ ਬੱਬੀ ਨੇ ਰਾਜੂ ਨੂੰ ਕਹੇ ।
ਪ੍ਰਸ਼ਨ 4. ਦਾਦੀ ਨੇ ਪੁੱਠੀ ਗੱਲ ਕਿਹੜੀ ਕਹੀ ਸੀ?
ਉੱਤਰ : ਦਾਦੀ ਨੇ ਪੁੱਠੀ ਗੱਲ ਇਹ ਕਹੀ ਸੀ ਕਿ ਰਾਤ ਨੂੰ ਝਾੜੂ ਨਹੀਂ ਫੇਰਨਾ।