ਅੱਜ ਦਾ ਵਿਚਾਰ

ਕਲਾ

ਕਲਾ ਉਹ ਹੁੰਦੀ ਹੈ ਜਿਹੜੀ ਮਨੁੱਖ ਦੇ ਧੁਰ ਅੰਦਰ ਤੱਕ ਲਹਿ ਜਾਣ ਦੀ ਸਮਰੱਥਾ ਰੱਖਦੀ ਹੈ।

ਕਲਾ ਦਾ ਕਾਰਜ ਖੇਤਰ ਬੜਾ ਵਿਸ਼ਾਲ ਹੁੰਦਾ ਹੈ।

ਇਹ ਸੀਮਾਵਾਂ ਵਿਚ ਕੈਦ ਨਹੀਂ ਹੁੰਦੀ।

ਇਹ ਆਪਣੇ ਰਾਹ ਬਣਾਉਂਦੀ ਵੀ ਹੈ ਅਤੇ ਦਿਖਾਉਂਦੀ ਵੀ ਹੈ।