ਅੱਜ ਦਾ ਵਿਚਾਰ

ਮਨੁੱਖੀ ਹੱਕਾਂ ‘ਤੇ ਮਾਰੂ ਹਮਲੇ ਕਰਨ ਵਾਲੇ ਹਮੇਸ਼ਾ ਇਹ ਚਾਹੁੰਦੇ ਹਨ ਕਿ ਦਬਾਏ ਜਾ ਰਹੇ ਲੋਕ ਦਹਿਸ਼ਤਗਰਦ ਕਾਰਵਾਈਆਂ ਕਰਨ, ਕਿਉਂਕਿ ਹਿੰਸਾ/ਦਹਿਸ਼ਤਗਰਦੀ ਨੂੰ ਹਿੰਸਾ ਨਾਲ ਦਬਾਉਣਾ ਆਸਾਨ ਹੁੰਦਾ ਹੈ।