BloggingLife

ਅੱਜ ਦਾ ਵਿਚਾਰ

ਅਰਥਚਾਰੇ ਵਿਚ ਕਿਸਾਨ ਹੀ ਅਜਿਹਾ ਵਿਅਕਤੀ ਹੈ, ਜੋ ਹਰ ਸ਼ੈਅ ਪਰਚੂਨ ‘ਚ ਖਰੀਦਦਾ ਅਤੇ ਥੋਕ ‘ਚ ਵੇਚਦਾ ਹੈ। ਇਉਂ ਉਹ ਦੋਵੇਂ ਪਾਸਿਉਂ ਲੁੱਟਿਆ ਜਾਂਦਾ ਹੈ।

ਜੌਹਨ ਐੱਫ. ਕੈਨੇਡੀ