BloggingLife

ਅੱਜ ਦਾ ਵਿਚਾਰ

ਜ਼ਿੰਦਗੀ ਦਾ ਸੰਘਰਸ਼ ਤਾਂ ਹਰ ਮੋੜ ‘ਤੇ ਹੁੰਦਾ ਹੈ।

ਔਖ, ਸੌਖ ਤੇ ਨਿਰਾਸ਼ਾ ਚ ਡਟੇ ਰਹਿਣਾ, ਹਾਲਾਤਾਂ ਤੋਂ ਸਬਕ ਲੈਣਾ, ਰੁਕਣ ਦੀ ਬਜਾਇ ਸਾਬਤ ਕਦਮੀਂ ਤੁਰਦੇ ਰਹਿਣਾ ਜੀਵਨ ਦੀ ਬੁਲੰਦੀ ਬਣਦੈ।

ਅਵਨੀਤ ਕੌਰ