ਅੱਜ ਦਾ ਵਿਚਾਰ

ਇਕ ਅਜਿਹੀ ਗੱਲ ਸੁਣਨ ਦਾ ਕੀ ਫ਼ਾਇਦਾ ਜੋ ਕਿ ਸੱਚ ਨਹੀਂ ਹੈ ਤੇ ਜਿਸ ਨਾਲ ਮੇਰਾ ਕੋਈ ਭਲਾ ਨਹੀਂ ਹੋਵੇਗਾ?

ਇੱਕ ਹੋਰ ਮਹੱਤਵਪੂਰਨ ਗੱਲ ਕਿ ਤੁਸੀਂ ਅਜਿਹੀ ਗੱਲ ਕਰਦੇ ਹੀ ਕਿਉਂ ਹੋ, ਜਿਸਦਾ ਤੁਹਾਨੂੰ ਵੀ ਕੋਈ ਫ਼ਾਇਦਾ ਨਹੀਂ ਹੋਣ ਵਾਲਾ।

ਸੁਕਰਾਤ