ਅੰਮ੍ਰਿਤਸਰ ਦੀ ਸੰਧੀ ਦੀਆਂ ਸ਼ਰਤਾਂ ਅਤੇ ਮਹੱਤਵ


ਪ੍ਰਸ਼ਨ. ਅੰਮ੍ਰਿਤਸਰ ਦੀ ਸੰਧੀ ਦੀਆਂ ਸ਼ਰਤਾਂ ਅਤੇ ਮਹੱਤਵ ਲਿਖੋ ।

ਜਾਂ

ਪ੍ਰਸ਼ਨ. ਅੰਮ੍ਰਿਤਸਰ ਦੀ ਸੰਧੀ ਦੀਆਂ ਸ਼ਰਤਾਂ ਅਤੇ ਮਹੱਤਵ ਬਾਰੇ ਦੱਸੋ।

ਜਾਂ

ਪ੍ਰਸ਼ਨ. ਅੰਮ੍ਰਿਤਸਰ ਦੀ ਸੰਧੀ ਦਾ ਕੀ ਮਹੱਤਵ ਸੀ?

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਅੰਮ੍ਰਿਤਸਰ ਦੀ ਸੰਧੀ ਦੀ ਮਹੱਤਤਾ ਦੱਸੋ।

ਜਾਂ

ਪ੍ਰਸ਼ਨ. ਅੰਮ੍ਰਿਤਸਰ ਦੀ ਸੰਧੀ (1809) ਦਾ ਇਤਿਹਾਸਿਕ ਮਹੱਤਵ ਕੀ ਸੀ?

ਉੱਤਰ – ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 25 ਅਪਰੈਲ, 1809 ਈ. ਨੂੰ ਹੋਈ ਅੰਮ੍ਰਿਤਸਰ ਦੀ ਸੰਧੀ ਦੀ ਪੰਜਾਬ ਦੇ ਇਤਿਹਾਸ ਵਿੱਚ ਮਹੱਤਵਪੂਰਨ ਥਾਂ ਹੈ। ਇਸ ਸੰਧੀ ਰਾਹੀਂ ਰਣਜੀਤ ਸਿੰਘ ਨੇ ਸਤਲੁਜ ਦਰਿਆ ਨੂੰ ਰਾਜ ਦੀ ਪੂਰਬੀ ਹੱਦ ਮੰਨ ਲਿਆ। ਸਿੱਟੇ ਵਜੋਂ ਰਣਜੀਤ ਸਿੰਘ ਦਾ ਸਾਰੀਆਂ ਸਿੱਖ ਰਿਆਸਤਾਂ ਦਾ ਮਹਾਰਾਜਾ ਬਣਨ ਦਾ ਸੁਪਨਾ ਹਮੇਸ਼ਾ ਲਈ ਟੁੱਟ ਗਿਆ। ਰਣਜੀਤ ਸਿੰਘ ਨੂੰ ਨਾ ਕੇਵਲ ਰਾਜਨੀਤਿਕ ਬਲਕਿ ਆਰਥਿਕ ਪੱਖ ਤੋਂ ਵੀ ਨੁਕਸਾਨ ਹੋਇਆ। ਪਰ ਇਸ ਸੰਧੀ ਦੁਆਰਾ ਮਹਾਰਾਜਾ ਆਪਣੇ ਨਵੇਂ ਉਸਾਰੇ ਰਾਜ ਨੂੰ ਅੰਗਰੇਜ਼ਾਂ ਤੋਂ ਬਚਾਉਣ ਵਿੱਚ ਸਫਲ ਹੋ ਗਏ। ਦੂਜੇ ਪਾਸੇ ਇਸ ਸੰਧੀ ਨੇ ਅੰਗਰੇਜ਼ਾਂ ਦੀ ਸ਼ੋਹਰਤ ਵਿੱਚ ਕਾਫ਼ੀ ਵਾਧਾ ਕੀਤਾ।


प्रश्न. अमृतसर की संधि के नियम और महत्व लिखिए।

या

प्रश्न.अमृतसर की संधि के नियमों और शर्तों की व्याख्या करें।

या

प्रश्न. अमृतसर की संधि का क्या महत्व था?

या

प्रश्न. महाराजा रणजीत सिंह और अंग्रेजों के बीच अमृतसर की संधि के महत्व की व्याख्या करें।

या

प्रश्न. अमृतसर की संधि (1809) का ऐतिहासिक महत्व क्या था?

उत्तर – महाराजा रणजीत सिंह और अंग्रेजों के बीच 25 अप्रैल, 1809 ई. में हुई अमृतसर की संधि का पंजाब के इतिहास में एक महत्वपूर्ण स्थान है। इस संधि के माध्यम से रणजीत सिंह ने सतलुज को राज्य की पूर्वी सीमा के रूप में मान्यता दी। परिणामस्वरूप, रणजीत सिंह का सभी सिख राज्यों का महाराजा बनने का सपना हमेशा के लिए टूट गया। रणजीत सिंह को न केवल राजनीतिक बल्कि आर्थिक रूप से भी नुकसान उठाना पड़ा। लेकिन इस संधि के द्वारा महाराजा अपने नवगठित राज्य को अंग्रेजों से बचाने में सफल रहे। दूसरी ओर, इस संधि ने अंग्रेजों की लोकप्रियता में काफी वृद्धि की।


Question.Write the main clauses and importance Treaty of Amritsar.

Or

Question. Mention the terms and significance of the Treaty of Amritsar.

Or

Question. What was the significance of the Treaty of Amritsar?

Or

Question. What was the significance of the Treaty of Amritsar signed between Ranjit Singh and the English?

Or

Question. What was the historical significance of the Treaty of Amritsar?

Answer. The Treaty of Amritsar, signed between Maharaja Ranjit Singh and the British on April 25, 1809, has an important place in the history of Punjab. Through this treaty, Ranjit Singh recognized the Sutlej as the eastern boundary of the state. As a result, Ranjit Singh’s dream of becoming the Maharaja of all Sikh states was shattered forever. Ranjit Singh had to suffer not only politically but also financially. But through this treaty, the Maharaja was successful in saving his newly formed state from the British. On the other hand, this treaty greatly increased the popularity of the British.