ਅੰਮ੍ਰਿਤਸਰ ਦੀ ਸੰਧੀ ਦੀਆਂ ਸ਼ਰਤਾਂ
ਪ੍ਰਸ਼ਨ. ਅੰਮ੍ਰਿਤਸਰ ਦੀ ਸੰਧੀ ਦੀਆਂ ਸ਼ਰਤਾਂ ਕੀ ਸਨ?
ਜਾਂ
ਪ੍ਰਸ਼ਨ. ਅੰਮ੍ਰਿਤਸਰ ਦੀ ਸੰਧੀ ਦੀਆਂ ਤਿੰਨ ਮੁੱਖ ਸ਼ਰਤਾਂ ਕੀ ਸਨ?
ਉੱਤਰ – (i) ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ ਪੱਕੀ ਮਿੱਤਰਤਾ ਰਹੇਗੀ।
(ii) ਅੰਗਰੇਜ਼ੀ ਸਰਕਾਰ ਸਤਲੁਜ ਦਰਿਆ ਦੇ ਉੱਤਰ ਵਿੱਚ ਮਹਾਰਾਜਾ ਦੇ ਪ੍ਰਦੇਸ਼ਾਂ ਅਤੇ ਪਰਜਾ ਨਾਲ ਕੋਈ ਸੰਬੰਧ ਨਹੀਂ ਰੱਖੇਗੀ।
(iii) ਮਹਾਰਾਜਾ ਸਤਲੁਜ ਦਰਿਆ ਦੇ ਖੱਬੇ-ਪਾਸੇ ਦੇ ਇਲਾਕੇ ਵਿੱਚ ਜੋ ਉਨ੍ਹਾਂ ਦੇ ਕਬਜ਼ੇ ਵਿੱਚ ਹੈ ਉਨੀ ਹੀ ਫ਼ੌਜ ਰੱਖਣਗੇ ਜਿੰਨੀ ਕਿ ਉਸ ਇਲਾਕੇ ਦੇ ਅੰਦਰੂਨੀ ਪ੍ਰਬੰਧ ਲਈ ਲੋੜੀਂਦੀ ਹੋਵੇਗੀ।
प्रश्न. अमृतसर की संधि की शर्तें क्या थीं?
अथवा
प्रश्न. अमृतसर की संधि की तीन मुख्य शर्तें क्या थीं?
उत्तर – (i) ब्रिटिश सरकार और लाहौर दरबार के बीच स्थायी मित्रता होगी।
(ii) ब्रिटिश सरकार का सतलुज नदी के उत्तर में महाराजा के प्रदेशों और प्रजा से कोई संबंध नहीं होगा।
(iii) महाराजा सतलुज नदी के बाएं किनारे के क्षेत्र में अपने कब्जे में उतनी ही सेना रखेंगे जितनी उस क्षेत्र के आंतरिक प्रबंधन के लिए आवश्यक होगी।
Question. What were the conditons of the Treaty of Amritsar?
Or
Question. What were the three main conditions of the Treaty of Amritsar?
Answer – (i) There will be permanent friendship between the British Government and the Lahore Durbar.
(ii) The British Government would have no relation with the Maharaja’s territories and subjects north of the Sutlej River.
(iii) The Maharaja would keep in his possession such an army in the area on the left bank of the river Sutlej as would be necessary for the internal management of that area.