ਪ੍ਰੀਖਿਆ ਭਵਨ,
………….ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਪੰਜਾਬੀ ਟ੍ਰਿਬਿਊਨ,
ਚੰਡੀਗੜ੍ਹ।
ਵਿਸ਼ਾ :
ਸ੍ਰੀਮਾਨ ਜੀ,
ਪਤੱਰ ਦਾ ਵਿਸਥਾਰ ਛੋਟੇ – ਛੋਟੇ ਪੈਰਿਆਂ ਵਿੱਚ ਲਿਖੋ।
ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਇਹ ਪੱਤਰ ਆਪਣੇ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਾਤਰ,
ਨਾਂ ……………………………
14, ਰਾਜ ਨਗਰ,
…………………………..ਸ਼ਹਿਰ।
ਮੋਬਾਇਲ ਨੰ. : 98153…………