ਅਖਾਣ ਅਤੇ ਮੁਹਾਵਰੇ



1. ਝੂਠੇ ਦੇ ਪੈਰ ਨਹੀਂ ਹੁੰਦੇ – ਝੂਠਾ ਬੰਦਾ ਥਿੜਕਦਾ ਰਹਿੰਦਾ ਹੈ, ਕਦੇ ਕੁੱਝ ਕਹਿੰਦਾ ਹੈ, ਕਦੇ ਕੁੱਝ

2. ਝੱਗਾ ਚੱਕਿਆਂ ਆਪਣਾ ਹੀ ਪੇਟ ਨੰਗਾ ਹੁੰਦਾ ਹੈ – ਆਪਣੇ ਘਰ ਦੇ ਕਿਸੇ ਬੰਦੇ ਦੀ ਮਾੜੀ ਗੱਲ ਬਾਹਰ ਨਸ਼ਰ ਕੀਤਿਆਂ ਆਪਣੀ ਹੀ ਬਦਨਾਮੀ ਹੁੰਦੀ ਹੈ।