ਅਖਾਣ ਅਤੇ ਮੁਹਾਵਰੇ



ਛਜ ਤਾਂ ਬੋਲੇ, ਛਾਣਨੀ ਕੀ ਬੋਲੇ (ਜਿਹਦੇ ਵਿਚ ਨੌਤੀ ਸੌ ਛੇਕ) – ਇਹ ਅਖਾਣ ਉਸ ਆਦਮੀ ਲਈ ਵਰਤਦੇ ਹਨ, ਜਿਸ ਵਿਚ ਕਈ ਐਬ ਹੋਣ, ਪਰ ਉਹ ਚੰਗੇ ਜਾਂ ਘੱਟ ਨੁਕਸ ਵਾਲੇ ਬੰਦਿਆਂ ਉੱਤੇ ਨੁਕਤਾਚੀਨੀ ਕਰੇ।