ਅਖਾਣ ਅਤੇ ਮੁਹਾਵਰੇ



ਹੋਛੇ ਦੀ ਧੀ ਰੱਜੀ ਤੇ ਖੇਹ ਉਡਾਉਣ ਲੱਗੀ – ਜਦੋਂ ਕੋਈ ਨਵਾਂ ਰੱਜਿਆਂ ਗਰੀਬ ਬੰਦਾ ਬਹੁਤਾ ਧਨ ਮਿਲਣ ਉੱਤੇ ਆਕੜ ਤੇ ਖਰਮਸਤੀਆਂ ਕਰਨ ਲਗ ਪਏ, ਤਾਂ ਉਹਦੇ ਲਈ ਇਹ ਅਖਾਣ ਬੋਲਦੇ ਹਨ।