Akhaan / Idioms (ਅਖਾਣ)CBSEEducationਮੁਹਾਵਰੇ (Idioms)

ਅਖਾਣ ਅਤੇ ਮੁਹਾਵਰੇ



ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫਰਿਆ – ਜਦ ਕਿਸੇ ਗ਼ਰੀਬ ਤੇ ਹੋਛੇ ਬੰਦੇ ਨੂੰ ਕੋਈ ਚੀਜ਼ ਮਿਲ ਜਾਏ ਤੇ ਉਹ ਘੜੀ ਮੁੜੀ ਉਹਦਾ ਵਿਖਾਵਾ ਕਰੇ, ਤਾਂ ਇਹ ਅਖਾਣ ਬੋਲਦੇ ਹਨ।