ਸਿੱਠਣੀਆਂ : ਬਹੁਵਿਕਲਪੀ ਪ੍ਰਸ਼ਨ
ਸਿੱਠਣੀਆਂ : MCQ
ਪ੍ਰਸ਼ਨ 1. ਸਿੱਠਣੀਆਂ ਦਾ ਸੰਬੰਧ ਹੈ?
(ੳ) ਜਨਮ ਦੀਆਂ ਰਸਮਾਂ ਨਾਲ
(ਅ) ਵਿਆਹ ਦੀਆਂ ਰਸਮਾਂ ਨਾਲ
(ੲ) ਕੁੜਮਾਈ ਦੀਆਂ ਰਸਮਾਂ ਨਾਲ
(ਸ) ਜਨਮ-ਦਿਨ ਦੀਆਂ ਰਸਮਾਂ ਨਾਲ
ਪ੍ਰਸ਼ਨ 2. ਖ਼ਾਲੀ ਥਾਂ ਭਰੋ :
ਸਿੱਠਣੀਆਂ…………ਦੇ ਲੋਕ-ਗੀਤ ਹਨ।
(ੳ) ਮੁੰਡਿਆਂ
(ਅ) ਬਜ਼ੁਰਗਾਂ
(ੲ) ਛੋਟੀਆਂ ਬੱਚੀਆਂ
(ਸ) ਔਰਤਾਂ
ਪ੍ਰਸ਼ਨ 3. ਖ਼ਾਲੀ ਥਾਂ ਭਰੋ :
ਸਿੱਠਣੀਆਂ ਇੱਕ ਤਰ੍ਹਾਂ ਦੀਆਂ ਮਿੱਠੀਆਂ……… ਹਨ।
(ੳ) ਝਿੜਕਾਂ
(ਅ) ਗਾਲਾਂ
(ੲ) ਟਿੱਪਣੀਆਂ
(ਸ) ਚਪੇੜਾਂ
ਪ੍ਰਸ਼ਨ 4. ਜਾਂਞੀ ਕਿਹੜੇ ਪਿੰਡੋਂ ਆਏ ਹਨ?
ੳ) ਜਿੱਥੇ ਕੋਈ ਖੂਹ ਨਹੀਂ
(ਅ) ਜਿੱਥੇ ਕੋਈ ਫੁੱਲ ਨਹੀਂ
(ੲ) ਜਿੱਥੇ ਕੋਈ ਰੁੱਖ ਨਹੀਂ
(ਸ) ਜਿੱਥੇ ਕੋਈ ਫ਼ਸਲ ਨਹੀਂ
ਪ੍ਰਸ਼ਨ 5. ਜਾਂਞੀਆਂ ਦੇ ਮੂੰਹ ਕਿਸ ਤਰ੍ਹਾਂ ਦੇ ਹਨ?
(ੳ) ਉੱਖਲੀਆਂ ਵਰਗੇ
(ਅ) ਤੌੜੀਆਂ ਵਰਗੇ
(ੲ) ਤੋੜਿਆਂ ਵਰਗੇ
(ਸ) ਚੱਠੂਆਂ ਵਰਗੇ
ਪ੍ਰਸ਼ਨ 6. ਪੀਲੇ ਡੱਡੂ ਵਰਗੇ ਮੂੰਹ ਕਿਨ੍ਹਾਂ ਦੇ ਸਨ?
(ੳ) ਮੇਲਣਾਂ ਦੇ
(ਅ) ਔਰਤਾਂ ਦੇ
(ੲ) ਜਾਂਞੀਆਂ ਦੇ
(ਸ) ਭੈਣਾਂ ਦੇ
ਪ੍ਰਸ਼ਨ 7. ਖ਼ਾਲੀ ਥਾਂ ਭਰੋ :
ਨਿਲੱਜਿਓ, ………. ਤੁਹਾਨੂੰ ਨਹੀਂ।
(ੳ) ਸ਼ਰਮ
(ਸ) ਲੱਜ
(ੲ) ਅਣਖ
(ਸ) ਇੱਜ਼ਤ
ਪ੍ਰਸ਼ਨ 8. ਤੋੜੀ ਕਿਸ ਦੀ ਬਣੀ ਹੁੰਦੀ ਹੈ?
(ੳ) ਲੋਹੇ ਦੀ
(ਅ) ਤਾਂਬੇ ਦੀ
(ੲ) ਪਿੱਤਲ ਦੀ
(ਸ) ਮਿੱਟੀ ਦੀ
ਪ੍ਰਸ਼ਨ 9. ਕਿਹੜੇ ਗਹਿਣਿਆਂ ‘ਤੇ ਪਾਣੀ ਫਿਰਾਇਆ ਗਿਆ?
(ੳ) ਪਿੱਤਲ ਦੇ
(ਅ) ਚਾਂਦੀ ਦੇ
(ੲ) ਲੋਹੇ ਦੇ
(ਸ) ਸਿਲਵਰ ਦੇ
(ਸ) ਸ਼ਰੀਕੇ ਲਈ
ਪ੍ਰਸ਼ਨ 10. ਵਾਜਾ ਕਿਸ ਲਈ ਮੰਗਾਉਣਾ ਸੀ?
(ੳ) ਲਾੜੇ ਲਈ
(ਅ) ਲਾੜੀ ਲਈ
(ੲ) ਮੇਲ ਲਈ
(ੲ) ਟਿੱਪਣੀਆਂ
ਪ੍ਰਸ਼ਨ 11. ਕਿਸ ਦਾ ਢਿੱਡ ਲਮਕਦਾ ਸੀ?
(ੳ) ਮੁੰਡੇ ਦਾ
(ਅ) ਚਾਚੇ ਦਾ
(ੲ) ਲਾੜੇ ਦਾ
(ਸ) ਵਿਚੋਲੇ ਦਾ
ਪ੍ਰਸ਼ਨ 12. ਕਿਸ ਦੀਆਂ ਅੱਖਾਂ ਟੀਰੀਆਂ ਸਨ?
(ੳ) ਸਹੁਰੇ ਦੀਆਂ
(ਅ) ਸੱਸ ਦੀਆਂ
(ੲ) ਲਾੜੇ ਦੀਆਂ
(ਸ) ਕੁੜਮ ਦੀਆਂ
ਪ੍ਰਸ਼ਨ 13. ਕੌਣ ਛੱਪੜ ਕੰਢੇ ਬੈਠਾ ਡੱਡੂ ਵਾਂਗ ਜਾਪਦਾ ਸੀ?
(ੳ) ਮਾਮਾ
(ਅ) ਲਾੜਾ
(ੲ) ਸਾਲ਼ਾ
(ਸ) ਦਾਦਾ
ਪ੍ਰਸ਼ਨ 14. ਖਾਲੀ ਥਾਂ ਭਰੋ :
ਜਿਵੇਂ …………… ਦੇ ਡੇਲੇ।
(ੳ) ਉੱਲੂ
(ਅ) ਗਿਰਝ
(ੲ) ਬਾਜ
(ਸ) ਚਾਮਚੜਿੱਕ
ਪ੍ਰਸ਼ਨ 15. ਖ਼ਾਲੀ ਥਾਂ ਲਈ ਸਹੀ ਸ਼ਬਦ ਚੁਣੋ।
ਬੀਬੀ ਦਾ …….. ਐਂ ਬੈਠਾ, ਜਿਉਂ ਰਾਜਿਆਂ ਵਿੱਚ ਵਜ਼ੀਰ।
(ੳ) ਬਾਪੂ
(ਅ) ਬਾਬਾ
(ੲ) ਨਾਨਾ
(ਸ) ਮਾਮਾ
ਪ੍ਰਸ਼ਨ 16. ਲਾਡਲੀ ਬੀਬੀ ਰੋਟੀ ਪਿੱਛੋਂ ਕੀ ਮੰਗਦੀ ਹੈ?
(ੳ) ਗੁੜ
(ਅ) ਮਿੱਠਾ
(ੲ) ਕੜਾਹ
(ਸ) ਖੀਰ
ਪ੍ਰਸ਼ਨ 17. ਸਿੱਠਣੀਆਂ ਵਿੱਚ ਬੈਟਰੀ, ਘੋਟਣੇ ਤੇ ਵਹਿੜਕੇ ਵਰਗਾ ਕਿਸ ਨੂੰ ਕਿਹਾ ਗਿਆ ਹੈ?
(ਉ) ਕੁੜਮ ਨੂੰ
(ਅ) ਲਾੜੇ ਨੂੰ
(ੲ) ਲਾੜੇ ਦੇ ਮਾਮੇ ਨੂੰ
(ਸ) ਲਾੜੇ ਦੇ ਦਾਦੇ ਨੂੰ
ਪ੍ਰਸ਼ਨ 18. ਲਾੜੇ ਲਈ ਵਾਜਾ ਮੰਗਵਾਉਣ ਲਈ ਪਿੰਡ ਦੇ ਲੋਕਾਂ ਤੋਂ ਕਿੰਨੇ-ਕਿੰਨੇ ਪੈਸੇ ਇਕੱਠੇ ਕੀਤੇ ਜਾਂਦੇ ਹਨ?
(ੳ) ਪੰਜ-ਪੰਜ ਰੁਪਏ
(ਅ) ਪੈਸਾ-ਪੈਸਾ
(ੲ) ਦਸ-ਦਸ ਰੁਪਏ
(ਸ) ਵੀਹ-ਵੀਹ ਰੁਪਏ
ਪ੍ਰਸ਼ਨ 19. ਸਿੱਠਣੀਆਂ ਵਿੱਚ ਕਿਨ੍ਹਾਂ ਨੂੰ ‘ਢਿੱਡ ਨੇ ਕਿ ਟੋਏ ਨੇ’ ਜਾਂ ‘ਢਿੱਡ ਨੇ ਕਿ ਖੂਹ ਨੇ’ ਕਿਹਾ ਗਿਆ ਹੈ?
(ੳ) ਜਾਂਞੀਆਂ ਨੂੰ
(ੲ) ਪਿੰਡ ਵਾਲਿਆਂ ਨੂੰ
(ਅ) ਮੇਲਣਾਂ ਨੂੰ
(ਸ) ਨਾਨਕੇ ਮੇਲ ਨੂੰ
(ਸ) ਪਹਿਨਣ ‘ਤੇ
ਪ੍ਰਸ਼ਨ 20. ‘ਜਾਂਞੀਆਂ ਨੂੰ ਖਲ ਕੁੱਟ ਦਿਓ’ ਵਿਅੰਗ ਉਹਨਾਂ ਦੇ ਕਿਸ ਵਿਹਾਰ ‘ਤੇ ਹੈ?
(ੳ) ਬਹੁਤਾ ਖਾਣ ‘ਤੇ
(ਅ) ਬਹੁਤ ਘੱਟ ਖਾਣ ‘ਤੇ
(ੲ) ਨਾ ਖਾਣ ‘ਤੇ
(ਸ) ਪਹਿਨਣ ‘ਤੇ