ਸ਼ਾਹ ਜ਼ਮਾਨ


ਪ੍ਰਸ਼ਨ. ਸ਼ਾਹ ਜ਼ਮਾਨ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ — ਸ਼ਾਹ ਜ਼ਮਾਨ 1793 ਈ. ਵਿੱਚ ਆਪਣੇ ਪਿਤਾ ਤੈਮੂਰ ਸ਼ਾਹ ਦੀ ਮੌਤ ਤੋਂ ਬਾਅਦ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ਸੀ। ਉਸ ਨੇ ਸਭ ਤੋਂ ਪਹਿਲਾਂ ਪੰਜਾਬ ਨੂੰ ਮੁੜ ਆਪਣੇ ਅਧੀਨ ਕਰਨ ਵੱਲ ਧਿਆਨ ਦਿੱਤਾ। ਇਸ ਉਦੇਸ਼ ਨਾਲ ਉਸ ਨੇ 1793 ਈ. ਅਤੇ ਫਿਰ 1795 ਈ. ਵਿੱਚ ਪੰਜਾਬ ‘ਤੇ ਹਮਲੇ ਕੀਤੇ ਪਰ ਉਸ ਨੂੰ ਇਨ੍ਹਾਂ ਮੁਹਿੰਮਾਂ ਨੂੰ ਅੱਧ ਵਿਚਾਲੇ ਛੱਡ ਕੇ ਕਾਬਲ ਵਾਪਸ ਜਾਣਾ ਪਿਆ ਸੀ। ਪੰਜਾਬ ਉੱਤੇ ਆਪਣੇ ਤੀਸਰੇ ਹਮਲੇ ਦੇ ਦੌਰਾਨ ਉਸ ਨੇ ਜਨਵਰੀ, 1797 ਈ. ਵਿੱਚ ਅਤੇ ਚੌਥੇ ਹਮਲੇ ਨਵੰਬਰ, 1798 ਈ. ਦੌਰਾਨ ਲਾਹੌਰ ‘ਤੇ ਆਸਾਨੀ ਨਾਲ ਕਬਜ਼ਾ ਕਰ ਲਿਆ ਸੀ। 1800 ਈ. ਵਿੱਚ ਕਾਬਲ ਵਿੱਚ ਸ਼ਾਹ ਜ਼ਮਾਨ ਦਾ ਤਖ਼ਤਾ ਉਲਟਾ ਦਿੱਤਾ ਗਿਆ।


प्रश्न. शाह जमान पर एक संक्षिप्त टिप्पणी लिखिए।

उत्तर – शाह जमान 1793 ई. में अपने पिता तैमूर शाह की मृत्यु के बाद अफगानिस्तान के नए शासक बने। उसने सबसे पहले पंजाब को पुनः प्राप्त करने पर ध्यान केंद्रित किया। इसी उद्देश्य से उसने पहले 1793 ई. में और फिर 1795 ई. में पंजाब पर हमले किए, लेकिन उसे इन अभियानों को बीच में ही छोड़कर काबुल लौटना पड़ा। पंजाब पर जनवरी, 1797 ई. में अपने तीसरे आक्रमण के दौरान, और नवंबर, 1798 ई. में चौथे हमले के दौरान लाहौर पर आसानी से कब्जा कर लिया था। 1800 ई.में काबुल में शाह जमान के तख़्ते को उल्टा दिया गया था।


Question. Write a short note on Shah Zaman.

Answer – Shah Zaman became the new ruler of Afghanistan after the death of his father Taimur Shah in 1793 AD. He first focused on recapturing Punjab. For this purpose, he first attacked Punjab in 1793 AD and then in 1795 AD, but he had to leave these campaigns midway and return to Kabul. During his third attack on Punjab in January 1797 AD, and during his fourth attack in November 1798, Lahore was easily captured. In 1800 AD, the throne of Shah Zaman was turned upside down in Kabul.