Aukhe shabad (ਔਖੇ ਸ਼ਬਦਾਂ ਦੇ ਅਰਥ)CBSEClass 8 Punjabi (ਪੰਜਾਬੀ)EducationPunjab School Education Board(PSEB)

ਸਮੇਂ ਦੇ ਨਾਲ ਚੱਲਣਾ – ਡਾ. ਗੁਰਦਿਆਲ ਸਿੰਘ ‘ਫੁੱਲ’


ਔਖੇ ਸ਼ਬਦਾਂ ਦੇ ਅਰਥ


ਕਾਠੀ – ਪਿੱਠ

ਸਡੌਲ – ਮਜ਼ਬੂਤ

ਹਕੀਮਾਂ – ਵੈਦਾਂ

ਤਰਜ਼ੀਹ ਦੇਣਾ – ਪਹਿਲ ਦੇਣਾ

ਖੋਜ – ਕਾਢ

ਫੂਕ – ਹਵਾ

ਜਟਾਂ – ਵਾਲ

ਪਿੰਡਾ – ਸਰੀਰ

ਲੋਕ – ਤੇੜ

ਵਹਿਣਾਂ – ਖਿਆਲਾਂ

ਚੰਗੇ-ਭਲੇ ਹੋ – ਠੀਕ-ਠਾਕ ਹੋ

ਸਮੇਂ ਦਾ ਹਾਣੀ – ਸਮੇਂ ਦੇ ਨਾਲ ਚੱਲਣ ਵਾਲਾ

ਢੇਰੀ ਨਾ ਢਾਓ – ਹੌਂਸਲਾ ਨਾ ਛੱਡੋ

ਸਾਰੀ ਦਿਹਾੜੀ – ਸਾਰਾ ਦਿਨ

ਹੱਠ – ਜ਼ਿੱਦ