Aukhe shabad (ਔਖੇ ਸ਼ਬਦਾਂ ਦੇ ਅਰਥ)CBSEਅਨੁਵਾਦ (Translation)

ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ


ੲ / ਅ / E


1. Earthquake (ਅ:ਥਕੁਏਕ) – ਭੂਚਾਲ

2. Eccentric (ਇਨਸੇਂਨਟ੍ਰਿਕ) – ਸਨਕੀ

3. Eclipse (ਇਕਲਿਪਸ) – ਗ੍ਰਹਿਣ

4. Ecology (ਈਕਾੱਲਜਿ) – ਪਰਿਸਥਿਤੀ ਵਿਗਿਆਨ

5. Emolument (ਈਮਾੱਲਯੁਮੰਟ) – ਕੁੱਲ ਵੇਤਨ

6. Energy (ਏਨ:ਜੀ) – ਊਰਜਾ

7. Encyclopedia (ਏੰਨਸਾਇਕਲੋਪਡੱਯ) – ਵਿਸ਼ਵ ਕੋਸ਼

8. Economy (ਇਕੱਨਮਿ) – ਅਰਥ ਵਿਵਸਥਾ

9. Enterprise (ਏੰਨਟ:ਪਰਾਇਜ਼) – ਉੱਦਮ / ਉਦਯੋਗ

10. Equilibrium (ਇਕਵਿਲਿਬਰੀਅਮ) – ਸੰਤੁਲਨ / ਤਵਾਸ਼ਨ

11. Erosion (ਇਰੋਯਨ) – ਖਾਰ

12. Eternal (ਇਟ:ਨਲ) – ਸਦੀਵੀਂ

13. Ethnic (ਏਥਨਿਕ) – ਨਸਲੀ

14. Etiquette (ਏੰਟਿਕੱਟ) – ਸਲੀਕਾ

15. Evaporation (ਈਵੈਪੋਰੇਸ਼ਨ) – ਵਾਸ਼ਪੀਕਰਨ / ਵਾਸ਼ਪਣ

16. Evolution (ਇਵੱਲੂਸ਼ਨ) – ਉਤਪਤਿ / ਵਿਕਾਸ

17. Exhibition (ਇੱਕਸਿਬਿਸ਼ਨ) – ਨੁਮਾਇਸ਼ / ਪ੍ਰਦਰਸ਼ਨੀ

18. Explosive (ਇਕਸਪਲੋਸਿਵ) – ਵਿਸਫੋਟਕ

19. Extrovert (ਏੱਕਸਟ੍ਰੋਵ:ਟ) – ਬਾਹਰਮੁੱਖੀ

20. Extensive (ਇਨਸਟੈਨੇਸਿਵ) – ਵਿਆਪਕ / ਵਿਸ਼ਾਲ

21. Exportable (ਇਕਸਪੇਬਲ) – ਨਿਰਯਾਤ ਯੋਗ

22. Exploitation (ਇਕਸਪਲੌਇਟੇਸ਼ਨ) – ਸ਼ੋਸ਼ਣ

23. External affairs (ਇਕਸਟਅ:ਨਲ ਅਫੇ:ਸ) – ਵਿਦੇਸ਼ੀ ਮਾਮਲੇ