Aukhe shabad (ਔਖੇ ਸ਼ਬਦਾਂ ਦੇ ਅਰਥ)CBSEEducationਅਨੁਵਾਦ (Translation)

ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ


ਸ / S


1. Sacrilege (ਸੈਕ੍ਰਿਲਿਜ) : ਧਾਰਮਕ ਬੇਅਦਬੀ

2. Salient features (ਸੇਲਯੰਟ ਫੀਚਰਜ਼) : ਪ੍ਰਮੁੱਖ ਵਿਸ਼ੇਸ਼ਤਾਵਾਂ

3. Sample (ਸੈਂਪਲ) : ਨਮੂਨਾ

4. Scholar (ਸਕਾੱਲਅ) : ਵਿਦਵਾਨ

5. Sediment (ਸੇੱਡਿਮੰਟ) : ਤਲਛਟ

6. Socialization (ਸੋਸ਼ਯਲਾਇਜ਼ੇਸ਼ਨ) : ਸਮਾਜੀਕਰਨ

7. Sine die (ਸਾਇਨ ਡਾਈ) : ਅਨਿਸ਼ਚਿਤ ਕਾਲ

8. Standing instruction (ਸਟੈਡਿੰਗ ਇਨਸਟ੍ਰਸ਼ਨ) : ਸਥਾਈ ਹਿਦਾਇਤਾਂ

9. Syntax (ਸਿਨਟੈਕਸ) : ਵਾਕ ਰਚਨਾ

10. Sabotage (ਸੈਬੋਟੇਜ) : ਤੋੜ ਫੋੜ

11. Safe Custody (ਸੇਫ਼-ਕ:ਸਟਡਿ) : ਸੁਰੱਖਿਅਤ ਸੰਭਾਲ

12. Segregation (ਸੈਂਗਰਿਗੇਇਸ਼ਨ) : ਵੱਖ ਕਰਨਾ

13. Secularism (ਸੈਕਯੂਲਅਰਿਜ਼ਮ) : ਧਰਮ ਨਿਰਪੇਖਤਾ

14. Seasoned Politician (ਸੀਜ਼ਨਲ ਪਾਲਿਟਿਸ਼ਨ) : ਹੰਢਿਆ ਵਰਤਿਆ ਰਾਜਨੀਤਿਗ