ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ
ਓ / O
1. Octroi (ਆੱਕਟ੍ਰਾਯ) – ਮਹਿਸੂਲ / ਚੁੰਗੀ
2. Omniscient (ਆੱਮਨਿਸੀਅੰਟ) – ਜਾਣੀਜਾਣ / ਸਰਬਗਿਆਤਾ
3. Optimist (ਆੱਪਟਿਮਿਸਟ) – ਆਸ਼ਾਵਾਦੀ
4. Ordinance (ਅੱਰਡਿਨੈਸ) – ਅਧਿਆਦੇਸ਼
5. Overdue (ਓਵ:ਡਿਉ) – ਮਿਆਦ ਪੁੱਗੀ
6. Offence (ਐਫੱਨਸ) – ਅਪਰਾਧ / ਉਲੰਘਣਾ
7. Overdose (ਓਵਰਡੋਜ) – ਅਧਿਕ ਮਾਤਰਾ
8. Overcome (ਓਵਰਕੱਮ) – ਕਾਬੂ ਪਾਉਣਾ
9. Outline (ਆਉਟਲਾਈਨ) – ਰੂਪ ਰੇਖਾ