ਵੱਖ – ਵੱਖ ਵਿਸ਼ਿਆਂ ਨਾਲ ਸਬੰਧਤ ਸ਼ਬਾਦਵਲੀ
ਅ / A
1. Abbreviation (ਐਬ੍ਰੀਵਿਏਸ਼ਨ) – ਸੰਖੇਪ
2. Abnormal (ਐਬਨਾੱ:ਮਲ) – ਅਸਧਾਰਨ
3. Accord (ਅਕਾੱ:ਡ) – ਸਮਝੌਤਾ
4. Accountability (ਅਕਾਊਂਟੈਬਿਲਟੀ) – ਜਵਾਬਦੇਹੀ, ਉੱਤਰਦਾਇਤਾ
5. Acceleration (ਅਕਸੈੱਲਰੇਸ਼ਨ) – ਪ੍ਰਵੇਗ
6. Addicition (ਆਡਿਕਸ਼ਨ) – ਨਸ਼ੇ ਦੀ ਆਦਤ
7. Adolescence (ਐਡੋਲਸੰਸ) – ਕਿਸ਼ੋਰ ਅਵਸਥਾ, ਲੜਕਪਨ
8. Advertisement (ਅਡਵ:ਟਿਜ਼ਮੈਂਟ) – ਇਸ਼ਤਿਹਾਰ, ਵਿਗਿਆਪਨ
9. Aesthetic sense (ਈਸਥੇੱਟਿਕ ਸੈਂਸ) – ਸੌਂਦਰਯਬੋਧ
10. Agenda (ਏਜਂਡਾ) – ਕਾਰਜ-ਸੂਚੀ
11. Air conditioning (ਏਅ:ਕਨਡਿਸ਼ਨਿੰਗ) – ਵਾਯੂ-ਅਨੁਕੂਲਣ
12. Aggressor (ਅਗ੍ਰੱਸਅ) – ਹਮਲਾਵਰ, ਆਕ੍ਰਮਣਾਕਾਰ
13. Ancestor (ਐਨਸਿਸਟ੍ਰ) – ਪੂਰਵਜ
14. Ancient (ਏਨਸ਼ੰਟ) – ਪ੍ਰਾਚੀਨ
15. Apprentice (ਅਪ੍ਰੇਨਟਿਸ) – ਸਿੱਖਿਆਰਥੀ
16. Archaeology (ਆੱ:ਕੀਅੱਲਿਜ) – ਪੁਰਾਤਤਵ ਵਿਗਿਆਨ
17. Assets (ਐਸੇੱਟਸ) – ਸੰਪੱਤੀ / ਲੈਣਦਾਰੀਆਂ
18. Atmosphere (ਐਟਮਸਫਿ਼ੱਯ:) – ਵਾਯੂਮੰਡਲ
19. Atomic Energy (ਅਟਾਮਿਕ ਏੱਨ:ਜਿ) – ਪਰਮਾਣੂ ਊਰਜਾ
20. Attorney (ਅਟ:ਨਿ) – ਮੁਖ਼ਤਿਆਰ / ਮੁਖ਼ਤਿਆਰਨਾਮਾ
21. Autobiography (ਆੱਟੋਬਾਇਆਗ੍ਰਾਫ਼ਿ) – ਸ੍ਵੈ-ਜੀਵਨੀ / ਆਤਮ ਕਥਾ
22. Automatic (ਆੱਟੋਮੈਟਿਕ) – ਸ੍ਵੈਚਾਲਿਤ
23. Autonomous (ਆੱਟਾਨਮਸ) – ਖ਼ੁਦਮੁਖ਼ਤਿਆਰ
24. Abase (ਅ’ਬਇਸ) – ਨਿਰਾਦਰੀ ਕਰਨਾ
25. Above mentioned (ਅ’ਬਅੱਵ ਮੈਨਸ਼ਨਡ) – ਉੱਪਰ ਦੱਸਿਆ
26. Abstain (ਅ’ਬਸਟੇਇਨ) – ਪਰਹੇਜ਼ ਕਰਨਾ
27. Abstract (ਐਬਸਟ੍ਰੈਕਟ) – ਸੰਖਿਪਤ, ਸਾਰ
28. Apply for Sanction (ਅਪਲਾਇ ਫਾਰ ਸੈਂਕਸ਼ਨ) – ਮਨਜ਼ੂਰੀ ਲਈ ਬਿਨੈ-ਪੱਤਰ