CBSEclass 11 PunjabiClass 9th NCERT PunjabiEducationNCERT class 10thPunjab School Education Board(PSEB)

ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ (E, F, G, H, I, J, K, L )


E

Earthquake – ਭੂਚਾਲ

Eccentric – ਸਨਕੀ

Eclipse – ਗ੍ਰਹਿਣ

Ecology – ਪਰਿਸਥਿਤੀ ਵਿਗਿਆਨ

Emolument – ਕੁੱਲ ਵੇਤਨ

Energy – ਊਰਜਾ

Encyclopaedia – ਵਿਸ਼ਵ – ਕੋਸ਼

Economy – ਅਰਥ ਪ੍ਰਬੰਧ

Enterprise – ਉੱਦਮ

Equilibrium – ਸੰਤੁਲਨ

Erosion – ਖਾਰ

Eternal – ਸਦੀਵੀ

Ethnic – ਨਸਲੀ

Etiquette – ਸਲੀਕਾ

Evaporation – ਵਾਸ਼ਪਣ, ਵਾਸ਼ਪੀਕਰਨ

Evolution – ਵਿਕਾਸ

Exhibition – ਪ੍ਰਦਰਸ਼ਨੀ, ਨੁਮਾਇਸ਼

Explosive – ਵਿਸਫੋਟਕ

Extrovert – ਬਾਹਰਮੁਖੀ

Extensive – ਵਿਆਪਕ

Exportable – ਨਿਰਯਾਤ ਯੋਗ

Exploitation – ਲੁੱਟ – ਖਸੁੱਟ

External affairs – ਵਿਦੇਸ਼ੀ ਮਾਮਲੇ


F

Fable – ਮਿਥਿਹਾਸਿਕ ਕਹਾਣੀ

Farewell Ceremony – ਵਿਦਾਇਗੀ ਸਮਾਰੋਹ

Feudalism – ਸਾਮੰਤਵਾਦ

Fluid – ਦ੍ਰਵ, ਤਰਲ

Folklore – ਲੋਕ – ਧਾਰਾ

Fossil – ਘਬਰਾਹਟ

Frequency – ਆਵਰਤੀ, ਬਾਰੰਬਾਰਤਾ

Fuel – ਬਾਲਣ

Forbid – ਮਨਾਹੀ

For Public Purpose – ਜਨ – ਮਨੋਰਥ ਲਈ

Fluctuation – ਉਤਾਰ – ਚੜ੍ਹਾਅ

Floating assets – ਚੱਲ – ਲੈਣਦਾਰੀਆਂ

Forthcoming – ਆਉਣ ਵਾਲਾ


G

Galaxy – ਅਕਾਸ਼ ਗੰਗਾ

Geology – ਭੂ – ਵਿਗਿਆਨ

Geothermal – ਭੂਤਾਪ – ਸ਼ਕਤੀ

Germination – ਅੰਕੁਰਨ, ਪੁੰਗਰਨ

Glacier – ਬਰਫ਼ਾਨੀ ਤੋਦਾ

Gradation – ਦਰਜਾਬੰਦੀ

Gravitation – ਗੁਰੂਤਾ ਖਿੱਚ, ਆਕਰਸ਼ਣ ਸ਼ਕਤੀ

Gross Profit – ਕੁੱਲ ਲਾਭ

Gulf – ਖਾੜੀ

General Practice – ਆਮ ਪ੍ਰਥਾ

Generosity – ਉਦਾਰਤਾ, ਖੁੱਲ੍ਹ – ਦਿਲੀ

Green manure – ਹਰੀ ਖਾਦ

Gallantry award – ਸੂਰਬੀਰਤਾ ਇਨਾਮ

Grievance committee – ਸ਼ਿਕਾਇਤ – ਨਿਵਾਰਨ ਕਮੇਟੀ


H

Hailstorm – ਗੜਿਆਂ ਦਾ ਤੂਫ਼ਾਨ

Harvesting – ਵਾਢੀ

Hemisphere – ਅਰਧ ਗੋਲਾ

Hereditary – ਜੱਦੀ

Hierarchy – ਦਰਜਾਬੰਦੀ, ਸ਼੍ਰੇਣੀ – ਕ੍ਰਮ

Habitual Criminal – ਆਦੀ ਅਪਰਾਧੀ

Havoc – ਤਬਾਹੀ, ਉਜਾੜਾ

Highly explosive – ਅਤਿ ਵਿਸਫੋਟਕ

Humiliation – ਅਪਮਾਨ

Hypocrisy – ਪਖੰਡ


I

Initiate – ਆਰੰਭ ਕਰਨਾ

Irrational – ਵਿਵੇਕਹੀਨ, ਤਰਕਹੀਨ

Intolerance – ਅਸਹਿਨਸ਼ੀਲਤਾ

Intervention – ਦਖ਼ਲ – ਅੰਦਾਜ਼ੀ

Intellectual – ਅਕਲਮੰਦ


J

Jeopardy – ਖ਼ਤਰਾ, ਬਿਪਤਾ

Joint author – ਸਹਿ – ਲੇਖਕ

Judicial Inquiry – ਅਦਾਲਤੀ ਜਾਂਚ

Joint – Venture – ਸਾਂਝਾ ਉੱਦਮ

Justify – ਸਫ਼ਾਈ ਦੇਣਾ


K

Key Post –  ਅਹਿਮ ਅਸਾਮੀ

Key – word – ਸੰਕੇਤ – ਸ਼ਬਦ

Kinder – garden – ਬਾਲਵਾੜੀ, ਬਾਲ – ਨਿਕੇਤਨ

Knowingly – ਜਾਣ – ਬੁੱਝ ਕੇ

Kiln – brick – ਇੱਟਾਂ ਦਾ ਭੱਠਾ


L

Lease – ਪਟੇ ‘ਤੇ ਦੇਣਾ

Learned – ਵਿਦਵਾਨ

Leaflet – ਦੋ – ਪੱਤਰੀ, ਇਸ਼ਤਿਹਾਰ

Last heir – ਆਖਰੀ ਵਾਰਸ

Labour – forced – ਵਗਾਰ