CBSEClass 9th NCERT PunjabiEducationPunjab School Education Board(PSEB)

ਵਿਸਾਖੀ ਦਾ ਮੇਲਾ : ਬਹੁਵਿਕਲਪੀ ਪ੍ਰਸ਼ਨ


ਪ੍ਰਸ਼ਨ 1. ‘ਵਿਸਾਖੀ ਦਾ ਮੇਲਾ’ ਕਿਸ ਕਵੀ ਦੀ ਰਚਨਾ ਹੈ?

(ੳ) ਭਾਈ ਵੀਰ ਸਿੰਘ

(ਅ) ਨੰਦ ਲਾਲ ਨੂਰਪੁਰੀ

(ੲ) ਧਨੀ ਰਾਮ ਚਾਤ੍ਰਿਕ

(ਸ) ਵਿਧਾਤਾ ਸਿੰਘ ਤੀਰ

ਪ੍ਰਸ਼ਨ 2. ‘ਵਿਸਾਖੀ ਦਾ ਮੇਲਾ’ ਕਵਿਤਾ ਵਿੱਚ ਕਵੀ ਨੇ ਕਿਹੜੇ ਮਹੀਨੇ ਦੀ ਗੱਲ ਕੀਤੀ ਹੈ?

(ੳ) ਚੇਤਰ ਦੀ

(ਅ) ਹਾੜ ਦੀ

(ੲ) ਫੱਗਣ ਦੀ

(ਸ) ਵਿਸਾਖ ਦੀ

ਪ੍ਰਸ਼ਨ 3. ‘ਕੱਠਾ ਹੋ ਕੇ ਆਇਆ ਰੌਲ਼ਾ ਸਾਰੇ ਜੱਗ ਦਾ’ ਇਹ ਕਾਵਿ ਸਤਰ ਕਿਸ ਕਵਿਤਾ ਵਿੱਚੋਂ ਹੈ?

(ੳ) ਮੈਂ ਪੰਜਾਬੀ

(ਅ) ਵਿਸਾਖੀ ਦਾ ਮੇਲਾ

(ੲ) ਨਵੀਂ ਪੁਰਾਣੀ ਤਹਿਜੀਬ

(ਸ) ਸਮਾਂ

ਪ੍ਰਸ਼ਨ 4. ਛਿੰਝ ਵਿੱਚ ਕੌਣ ਗੱਜ ਰਹੇ ਹਨ?

(ੳ) ਦੌੜਾਕ

(ਅ) ਪਹਿਲਵਾਨ

(ੲ) ਖਿਡਾਰੀ

(ਸ) ਇਹ ਸਾਰੇ

ਪ੍ਰਸ਼ਨ 5. ‘ਵਿਸਾਖੀ ਦਾ ਮੇਲਾ’ ਕਵਿਤਾ ਅਨੁਸਾਰ ਤਮਾਸ਼ੇ ਕਿਨ੍ਹਾਂ ਨੇ ਲਾਏ ਹਨ?

(ੳ) ਜੋਗੀਆਂ ਨੇ

(ਅ) ਮਦਾਰੀਆਂ ਨੇ

(ੲ) ਪਹਿਲਵਾਨਾਂ ਨੇ

(ਸ) (ੳ) ਤੇ (ਅ) ਦੋਵਾਂ ਨੇ

ਪ੍ਰਸ਼ਨ 6. ਕੁੰਜਾਂ, ਗਜਰੇ, ਝੂਠੇ ਗਹਿਣੇ, ਫ਼ੀਤੇ ਮੇਲੇ ਵਿੱਚ ਕੌਣ ਵੇਚ ਰਹੇ ਹਨ?

(ੳ) ਵਣਜਾਰੇ

(ਅ) ਵਪਾਰੀ

(ੲ) ਦੁਕਾਨਦਾਰ

(ਸ) ਕੋਈ ਨਹੀਂ

ਪ੍ਰਸ਼ਨ 7. ਵਿਸਾਖੀ ਦਾ ਮੇਲਾ ਕਿੱਥੋਂ ਤੱਕ ਫੈਲਿਆ ਹੋਇਆ ਹੈ?

(ੳ) ਕਿੱਲੋਮੀਟਰਾਂ ਤੱਕ

(ਅ) ਮੀਲਾਂ ਤੱਕ

(ੲ) ਕੋਹਾਂ ਤੱਕ

(ਸ) ਸ਼ਾਹਿਰ ਤੱਕ

ਪ੍ਰਸ਼ਨ 8. ਵਿਸਾਖੀ ਦੇ ਮੇਲੇ ਦੇ ਸਮੇਂ ਕਿਹੜਾ ਫੁੱਲ ਹੱਸਿਆ ਹੈ?

(ੳ) ਗੇਂਦਾ

(ਅ) ਚਮੇਲੀ

(ੲ) ਸਦਾਬਹਾਰ

(ਸ) ਗੁਲਾਬ

ਪ੍ਰਸ਼ਨ 9. ਵਿਸਾਖੀ ਦੇ ਮੇਲੇ ਵਿੱਚ ਕੌਣ ਦੁਕਾਨਾਂ ਪਾਈ ਬੈਠੇ ਹਨ?

(ੳ) ਹਲਵਾਈ

(ਅ) ਵਣਜਾਰੇ

(ੲ) ਬਾਣੀਏ

(ਸ) (ੳ) ਤੇ (ਅ) ਦੋਵੇਂ।

ਪ੍ਰਸ਼ਨ 10. ਵਿਸਾਖੀ ਦੇ ਮੇਲੇ ਦੇ ਸਮੇਂ ਬੁਰ ਕਿਸ ਨੂੰ ਪਿਆ ਹੈ?

(ੳ) ਜਾਮਣਾਂ ਨੂੰ

(ਅ) ਲੁਕਾਠਾਂ ਨੂੰ

(ੲ) ਅੰਬਾਂ ਨੂੰ

(ਸ) ਅੰਗੂਰਾਂ ਨੂੰ

ਪ੍ਰਸ਼ਨ 11. ਵਿਸਾਖੀ ਦੇ ਮੇਲੇ ’ਤੇ ਕਿਹੜੀ ਫਸਲ ਪੱਕ ਕੇ ਤਿਆਰ ਹੋ ਗਈ ਹੈ?

(ੳ) ਮੱਕੀ ਦੀ

(ਅ) ਕਣਕ ਦੀ

(ੲ) ਝੋਨੇ ਦੀ

(ਸ) ਕਮਾਦ ਦੀ

ਪ੍ਰਸ਼ਨ 12. ਟਾਹਣੀਆਂ ਕਿਸ ਦੇ ਭਾਰ ਨਾਲ ਝੁੱਕ ਗਈਆਂ ਹਨ?

(ੳ) ਬੱਚਿਆਂ ਦੇ

(ਅ) ਪੱਤਿਆਂ ਦੇ

(ੲ) ਫਲਾਂ ਦੇ

(ਸ) ਫੁੱਲਾਂ ਦੇ

ਪ੍ਰਸ਼ਨ 13. ਵੇਲਾਂ ਕਿਸ ‘ਤੇ ਚੜ੍ਹ ਗਈਆਂ ਹਨ?

(ੳ) ਛੱਤਾਂ ‘ਤੇ

(ਅ) ਰੁੱਖਾਂ ‘ਤੇ

(ੲ) ਕੰਧਾਂ ‘ਤੇ

(ਸ) ਪਹਾੜਾਂ ‘ਤੇ

ਪ੍ਰਸ਼ਨ 14. ਪਰਮਾਤਮਾ ਦੀ ਨਜ਼ਰ ਕਿਸ ‘ਤੇ ਸਵੱਲੀ ਹੈ?

(ੳ) ਮੇਲੀਆਂ ‘ਤੇ

(ਅ) ਕਿਸਾਨਾਂ ‘ਤੇ

(ੲ) ਲੋਕਾਂ ‘ਤੇ

(ਸ) ਪੂਰੇ ਵਿਸ਼ਵ ‘ਤੇ

ਪ੍ਰਸ਼ਨ 15. ਮੇਲੇ ਵਿੱਚ ਕਾਹਦੀ ਮੰਡੀ ਲੱਗੀ ਹੋਈ ਹੈ?

(ੳ) ਨਕਲੀ ਗਹਿਣਿਆਂ ਦੀ

(ਅ) ਗੁੜ ਦੀ

(ੲ) ਡੰਗਰਾਂ ਦੀ

(ਸ) ਕਣਕ ਦੀ

ਪ੍ਰਸ਼ਨ 16. ਦੁਕਾਨਾਂ ਤੇ ਕਿਸ ਦੀ ਭੀੜ ਹੈ?

(ੳ) ਪਹਿਲਵਾਨਾਂ ਦੀ

(ਅ) ਕੁੜੀਆਂ ਦੀ

(ੲ) ਸ਼ੁਕੀਨਾਂ ਦੀ

(ਸ) ਮੁੰਡਿਆਂ ਦੀ

ਪ੍ਰਸ਼ਨ 17. ਮੇਲੇ ਵਿੱਚ ਕਿਹੜੇ-ਕਿਹੜੇ ਸਾਜ਼ ਵੱਜ ਰਹੇ ਹਨ?

(ੳ) ਵੰਝਲੀ

(ਅ) ਅਲਗੋਜਾ

(ੲ) ਤੂੰਬੀ

(ਸ) ਉਪਰੋਕਤ ਸਾਰੇ

ਪ੍ਰਸ਼ਨ 18. ਕਿਸ ਰੁੱਖ ਦੀਆਂ ਟਹਿਣੀਆਂ ਫਲ਼ਾਂ ਦੇ ਭਾਰ ਨਾਲ ਝੁੱਕ ਗਈਆਂ ਹਨ?

(ੳ) ਅਮਰੂਦ

(ਅ) ਸੇਬ

(ੲ) ਬੇਰੀ

(ਸ) ਕੇਲੇ

ਪ੍ਰਸ਼ਨ 19. ਕਵਿਤਾ ਵਿੱਚ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਕਿਸ ਮੇਲੇ ‘ਤੇ ਚੱਲਣ ਲਈ ਕਹਿੰਦਾ ਹੈ?

(ੳ) ਰੋਸ਼ਨੀ ਦੇ

(ਅ) ਜਰਗ ਦੇ

(ੲ) ਸੋਢਲ ਦੇ

(ਸ) ਵਿਸਾਖੀ ਦੇ

ਪ੍ਰਸ਼ਨ 20. ਮੇਲੇ ਵਿੱਚ ਤਮਾਸ਼ੇ ਕੌਣ ਵਿਖਾਉਂਦਾ ਹੈ?

(ੳ) ਮਦਾਰੀ ਅਤੇ ਜੋਗੀ

(ਅ) ਵਣਜਾਰੇ

(ੲ) ਪਹਿਲਵਾਨ

(ਸ) ਕਿਸਾਨ