Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਵਰਧਨ ਸ਼ਾਸਕ ਅਤੇ ਉਹਨਾਂ ਦਾ ਸਮਾਂ


ਪ੍ਰਸ਼ਨ. ਵਰਧਨ ਕਾਲ ਵਿੱਚ ਦੱਖਣ ਵਿੱਚ ਪ੍ਰਦੇਸ਼ਿਕ ਪ੍ਰਗਟਾਅ ਦੇ ਬਾਰੇ ਦੱਸੋ।

ਉੱਤਰ : ਵਰਧਨ ਕਾਲ ਵਿੱਚ ਦੱਖਣ ਵਿੱਚ ਇਲਾਕਾਈ ਭਾਸ਼ਾਵਾਂ ਤੇ ਸਾਹਿਤ ਦਾ ਵਿਕਾਸ ਇਲਾਕਾਈ ਗਟਾਅ ਦਾ ਮਹੱਤਵਪੂਰਨ ਪੱਖ ਸੀ।

ਪੱਲਵ ਰਾਜਿਆਂ ਨੇ ਆਪਣੇ ਸ਼ਿਲਾਲੇਖਾਂ ਵਿੱਚ ਪ੍ਰਾਕ੍ਰਿਤ ਭਾਸ਼ਾ ਵਰਤਣੀ ਆਰੰਭ ਕਰ ਦਿੱਤੀ ਸੀ ਪਰ ਸਮੇਂ ਦੇ ਬੀਤਣ ਨਾਲ ਉਹਨਾਂ ਨੇ ਵੀ ਤਾਮਿਲ ਤੇ ਸੰਸਕ੍ਰਿਤ ਭਾਸ਼ਾ ਵਰਤੀ ਸੀ।

ਉਹਨਾਂ ਦੇ ਸ਼ਿਲਾ-ਲੇਖਾਂ ਦਾ ਵਿਵਹਾਰਿਕ ਦ੍ਰਿਸ਼ਟੀ ਤੋਂ ਜ਼ਰੂਰੀ ਭਾਗ ਤਾਮਿਲ ਵਿੱਚ ਸੀ।

ਸੱਤਵੀਂ ਸਦੀ ਵਿੱਚ ਇਕ ਚਾਲੁਕਯ ਸ਼ਿਲਾਲੇਖ ਵਿੱਚ ਵਰਣਨ ਆਉਂਦਾ ਹੈ ਕਿ ਸੰਸਕ੍ਰਿਤ ਕੁਲੀਨਾਂ ਦੀ ਭਾਸ਼ਾ ਸੀ ਅਤੇ ਕੱਟੜ ਸਾਧਾਰਣ ਲੋਕਾਂ ਦੀ ਭਾਸ਼ਾ ਸੀ।

ਪੱਲਵ ਰਾਜ ਵਿਚ ਸਾਹਿਤ ਦੀ ਰਚਨਾ ਤਾਮਿਲ ਵਿਚ ਕੀਤੀ ਜਾਂਦੀ ਸੀ।

ਤਾਮਿਲ ਦੇਸ਼ ਵਿਚ ਤਮਿਲ ਸਾਹਿਤ ਦਾ ਵਿਕਾਸ ਇਲਾਕਾਈ ਪ੍ਰਗਟਾਅ ਦਾ ਸਪੱਸ਼ਟ ਸੰਕੇਤ ਸੀ।

ਹੋਰ ਵੀ ਇਸ ਤਰ੍ਹਾਂ ਦੇ ਇਲਾਕਾਈ ਪ੍ਰਗਟਾਅ ਹੋਏ ਪਰ ਤਾਮਿਲ ਪਹਿਲੀ ਉਦਾਹਰਣ ਹੋਣ ਕਾਰਨ ਬਹੁਤ ਮਹੱਤਵਪੂਰਣ ਹੈ।

ਇਸ ਕਾਲ ਵਿੱਚ ਦੱਖਣ ਵਿੱਚ ਚਾਲੁਕਯ ਸ਼ਾਸਕਾਂ ਨੇ ਕੰਨੜ ਭਾਸ਼ਾ ਦੀ ਵਰਤੋਂ ਵੀ ਸਥਾਨਿਕ ਲੋਕਾਂ ਦੀ ਭਾਸ਼ਾ ਦੇ ਰੂਪ ਵਿੱਚ ਆਪਣੇ ਸ਼ਿਲਾਲੇਖਾਂ ਵਿੱਚ ਕੀਤੀ, ਇਸ ਭਾਸ਼ਾ ਵਿੱਚ ਸਾਹਿਤ ਸਿਰਜਣਾਂ ਦੇ ਸਬੂਤ ਵੀ ਮਿਲੇ।


प्रश्न. वर्धन काल के दौरान दक्षिण में प्रादेशिक अभिव्यक्तियों की व्याख्या करें।

उत्तर: वर्धन काल के दौरान दक्षिण में क्षेत्रीय भाषाओं और साहित्य का विकास प्रादेशिक विकास का एक महत्वपूर्ण पहलू था।

पल्लव राजाओं ने अपने शिलालेखों में प्राकृत भाषा का उपयोग करना शुरू किया लेकिन समय बीतने के साथ उन्होंने तमिल और संस्कृत भाषा का भी उपयोग किया।

उनके शिलालेखों का व्यावहारिक रूप से अनिवार्य हिस्सा तमिल में था।

सातवीं शताब्दी में चालुक्य शिलालेख में संस्कृत को अभिजात्य वर्ग की भाषा और कट्टरपंथियों को आम लोगों की भाषा बताया गया है।

पल्लव साम्राज्य में साहित्य की रचना तमिल भाषा में की जाती थी।

तमिल देश में तमिल साहित्य का विकास क्षेत्रीय अभिव्यक्ति का स्पष्ट संकेत था। ऐसी अन्य क्षेत्रीय अभिव्यक्तियाँ थीं लेकिन पहला उदाहरण होने के नाते तमिल महत्वपूर्ण है।

इस अवधि के दौरान दक्षिण में चालुक्य शासकों ने भी अपने शिलालेखों में कन्नड़ को स्थानीय भाषा के रूप में इस्तेमाल किया, इस भाषा में साहित्यिक कार्यों के प्रमाण मिले हैं।


Question. Explain the regional manifestations in the south during the Vardhana period.

Answer: The development of regional languages and literature in the South during the Vardhan period was an important aspect of regional development.

The Pallava kings started using Prakrit language in their inscriptions but with time they also used Tamil and Sanskrit language.

Practically the essential part of their inscriptions was in Tamil.

Chalukya inscriptions of the seventh century describe Sanskrit as the language of the elite and orthodoxy as the language of the common people.

In the Pallava Empire, literature was composed in Tamil language.

The growth of Tamil literature in the Tamil country was a clear indication of regional expression. There were other such regional expressions but Tamil being the first example is important.

During this period the Chalukya rulers in the south also used Kannada as the vernacular in their inscriptions, there is evidence of literary works in this language.