CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationIdioms (ਮੁਹਾਵਰੇ)NCERT class 10thPunjab School Education Board(PSEB)Punjabi Viakaran/ Punjabi Grammarਮੁਹਾਵਰੇ (Idioms)

‘ਰ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਰਫੂ ਚੱਕਰ ਹੋ ਜਾਣਾ – ਦੌੜ ਜਾਣਾ – ਚੋਰ ਗਲੀ ਵਿੱਚੋਂ ਰਫੂ ਚੱਕਰ ਹੋ ਗਿਆ।

2. ਰੱਤ ਪੀਣਾ – ਹੱਕ ਹੜਪਨਾ – ਕਿਸੇ ਹੋਰ ਦੇ ਲੇਖੇ ਦਾ ਰੱਤ ਪੀਣ ਵਾਲੇ ਦਾ ਕਦੇ ਭਲਾ ਨਹੀਂ ਹੁੰਦਾ।