ਰਾਜਪੂਤ ਕਾਲ
ਪ੍ਰਸ਼ਨ 1. ਮਹੁੰਮਦ ਬਿਨ ਕਾਸਿਮ ਨੇ ਭਾਰਤ ਉੱਤੇ ਕਦੋਂ ਹਮਲਾ ਕੀਤਾ?
ਉੱਤਰ : 711-12 ਈ: ਵਿੱਚ
ਪ੍ਰਸ਼ਨ 2. ਮੁਹੰਮਦ ਬਿਨ ਕਾਸਿਮ ਦੇ ਹਮਲੇ ਸਮੇਂ ਸਿੰਧ ਉੱਤੇ ਕਿਸ ਦਾ ਅਧਿਕਾਰ ਸੀ?
ਉੱਤਰ : ਰਾਜਾ ਦਾਹਿਰ ਦਾ
ਪ੍ਰਸ਼ਨ 3 . ਮੁਹੰਮਦ ਬਿਨ ਕਾਸਿਮ ਨੇ ਮੁਲਤਾਨ ਉੱਤੇ ਅਧਿਕਾਰ ਕਦੋਂ ਕੀਤਾ?
ਉੱਤਰ : 713 ਈ: ਵਿੱਚ
ਪ੍ਰਸ਼ਨ 4. ਮਹਿਮੂਦ ਗਜਨਵੀ ਨੇ ਭਾਰਤ ਉੱਤੇ ਕਿੰਨੇ ਹਮਲੇ ਕੀਤੇ?
ਉੱਤਰ : 17
ਪ੍ਰਸ਼ਨ 5. ਹਰਸ਼ ਦੀ ਰਾਜਧਾਨੀ ਕਿਹੜੀ ਸੀ?
ਉੱਤਰ : ਕਨੌਜ਼
ਪ੍ਰਸ਼ਨ 6. ਪਰਮਾਰ ਵੰਸ਼ ਦੇ ਸ਼ਾਸਕ ਆਪਣੇ ਆਪ ਨੂੰ ਕੀ ਕਹਿੰਦੇ ਸਨ?
ਉੱਤਰ : ਸੂਰਜ ਵੰਸ਼ੀ
ਪ੍ਰਸ਼ਨ 7. ਚੰਦੇਲ ਵੰਸ਼ ਦੇ ਰਾਜਿਆਂ ਦਾ ਰਾਜ ਕਿਹੜੀਆਂ ਨਦੀਆਂ ਦੇ ਵਿਚਕਾਰਲੇ ਇਲਾਕੇ ‘ਤੇ ਸੀ?
ਉੱਤਰ : ਨਰਬਦਾ ਅਤੇ ਜਮੁਨਾ
ਪ੍ਰਸ਼ਨ 8. ਗਹਿਡਵਾਲ ਜਾਂ ਰਾਠੋਰ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ?
ਉੱਤਰ : ਗੋਵਿੰਦ ਚੰਦਰ
ਪ੍ਰਸ਼ਨ 9. ਹਾਇਸਲ ਵੰਸ਼ ਦਾ ਸਭ ਤੋਂ ਪ੍ਰਤਾਪੀ ਸ਼ਾਸਕ ਕੋਣ ਸੀ?
ਉੱਤਰ : ਵਿਸ਼ਨੂੰ ਵਰਧਨ
ਪ੍ਰਸ਼ਨ 10. ਚੋਲ ਵੰਸ਼ ਦਾ ਪ੍ਰਸਿੱਧ ਸ਼ਾਸਕ ਕੌਣ ਸੀ?
ਉੱਤਰ : ਰਾਜਿੰਦਰ ਚੋਲ