‘ਮ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਮੂੰਹ ਨਾ ਲਾਉਣਾ – ਸੰਬੰਧ ਨਾ ਰੱਖਣਾ – ਸਾਨੂੰ ਨਿਕੰਮੇ ਬੰਦਿਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ।

2. ਮੁੱਠੀ ਗਰਮ ਕਰਨੀ – ਰਿਸ਼ਵਤ ਦੇਣੀ – ਦਫ਼ਤਰਾਂ ਵਿੱਚ ਬਾਬੂਆਂ ਦੀ ਮੁੱਠੀ ਗਰਮ ਕਰਨ ਤੇ ਹੀ ਉਹ ਕੰਮ ਕਰਨ ਲਈ ਰਾਜ਼ੀ ਹੁੰਦੇ ਹਨ।

3. ਮੂੰਹ ਦੀ ਖਾਣੀ – ਹਾਰ ਜਾਣਾ – ਭਾਰਤ ਨਾਲ ਲੜਾਈ ਵਿੱਚ ਪਾਕਿਸਤਾਨ ਨੂੰ ਹਰ ਵਾਰ ਮੂੰਹ ਦੀ ਖਾਣੀ ਪੈਂਦੀ ਹੈ।