ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੀ ਸਮਾਜਿਕ ਹਾਲਤ
ਪ੍ਰਸ਼ਨ. ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੀ ਸਮਾਜਿਕ ਹਾਲਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ।
ਉੱਤਰ : ਮੁਗ਼ਲਕਾਲੀਨ ਪੰਜਾਬ ਵਿੱਚ ਮੁਸਲਮਾਨਾਂ ਦੀ ਹਾਲਤ ਬਹੁਤ ਚੰਗੀ ਸੀ। ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ ਉਨ੍ਹਾਂ ਨੂੰ ਸਮਾਜ ਵਿੱਚ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ।
ਮੁਸਲਿਮ ਸਮਾਜ ਤਿੰਨ ਸ਼੍ਰੇਣੀਆਂ-ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ।
ਉੱਚ ਸ਼੍ਰੇਣੀ ਦੇ ਲੋਕ ਬੜੇ ਐਸ਼ੋ-ਆਰਾਮ ਅਤੇ ਸ਼ਾਨੋ-ਸ਼ੌਕਤ ਦਾ ਜੀਵਨ ਬਤੀਤ ਕਰਦੇ ਸਨ।
ਨੀਵੀਂ ਸ਼੍ਰੇਣੀ ਦੇ ਲੋਕਾਂ ਦੀ ਹਾਲਤ ਬਹੁਤ ਮਾੜੀ ਸੀ।
ਹਿੰਦੂ, ਜੋ ਕਿ ਸਮਾਜ ਦੀ ਬਹੁਗਿਣਤੀ ਨਾਲ ਸੰਬੰਧਿਤ ਸਨ ਦੀ ਹਾਲਤ ਚੰਗੀ ਨਹੀਂ ਸੀ। ਉਨ੍ਹਾਂ ਨੂੰ ਬਹੁਤ ਸਾਰੇ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਗਿਆ ਸੀ।
ਮੁਸਲਮਾਨ ਉਨ੍ਹਾਂ ਨਾਲ ਬਹੁਤ ਨਫ਼ਰਤ ਕਰਦੇ ਸਨ।
ਹਿੰਦੂ ਸਮਾਜ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ।
ਜਾਤੀ ਸੰਬੰਧੀ ਨਿਯਮ ਪਹਿਲਾਂ ਨਾਲੋਂ ਬਹੁਤ ਕਠੋਰ ਹੋ ਚੁੱਕੇ ਸਨ।
ਸਮਾਜ ਵਿੱਚ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ।
ਉਸ ਸਮੇਂ ਲੋਕ ਸੂਤੀ ਅਤੇ ਰੇਸ਼ਮੀ ਕੱਪੜੇ ਪਹਿਨਦੇ ਸਨ।
ਉੱਚ ਵਰਗ ਦੇ ਲੋਕਾਂ ਦੀਆਂ ਪੁਸ਼ਾਕਾਂ ਬਹੁਤ ਕੀਮਤੀ ਹੁੰਦੀਆਂ ਸਨ ਜਦ ਕਿ ਆਮ ਲੋਕਾਂ ਦੀ ਪੁਸ਼ਾਕ ਬਿਲਕੁਲ ਸਾਦਾ ਹੁੰਦੀ ਸੀ। ਉਸ ਸਮੇਂ ਇਸਤਰੀਆਂ ਅਤੇ ਪੁਰਸ਼ ਦੋਵੇਂ ਗਹਿਣੇ ਪਾਉਣ ਦੇ ਬੜੇ ਸ਼ੌਕੀਨ ਸਨ।
प्रश्न. मुगल काल के पंजाब के लोगों की सामाजिक स्थिति की मुख्य विशेषताएँ बताइए।
उत्तर: मुगल काल के पंजाब में मुसलमानों की स्थिति बहुत अच्छी थी। शासक वर्ग से संबंधित होने के कारण, उन्हें समाज में कुछ विशेषाधिकार प्राप्त थे।
मुस्लिम समाज तीन वर्गों में विभाजित था – उच्च वर्ग, मध्यम वर्ग और निम्न वर्ग।
उच्च वर्ग के लोग अत्यंत विलासिता और वैभव का जीवन व्यतीत करते थे।
निम्न वर्ग के लोगों की हालत बहुत ख़राब थी।
हिंदु जो कि बहुसंख्यक समाज से संबंधित थे, उनकी हालत अच्छी नहीं थी। वे अनेक अधिकारों से वंचित थे।
मुसलमान उनसे बहुत नफरत करते थे।
हिन्दू समाज अनेक जातियों एवं उपजातियों में विभाजित था।
जाति नियम पहले से अधिक कठोर हो गये थे।
समाज में महिलाओं की स्थिति अच्छी नहीं थी।
उस समय लोग सूती और रेशमी कपड़े पहनते थे।
उच्च वर्ग की पोशाकें बहुत महंगी होती थीं, जबकि आम लोगों की पोशाकें काफी साधारण होती थीं। उस समय महिलाओं और पुरुषों दोनों को आभूषण पहनने का बहुत शौक था।
Question. Explain the main features of the social condition of the people of Punjab during the Mughal period.
Answer: The condition of Muslims was very good in Punjab during the Mughal period. Belonging to the ruling class, they enjoyed certain privileges in the society.
Muslim society was divided into three classes – upper class, middle class, and lower class.
The upper-class people lived a life of extreme luxury and splendor.
The condition of lower-class people was very bad.
The condition of Hindus who belonged to the majority society was not good. They were deprived of many rights.
Muslims hated them very much.
Hindu society was divided into many castes and sub-castes.
Caste rules had become more stringent than before.
The status of women in the society was not good.
At that time people used to wear cotton and silk clothes.
The dresses of the upper class were very expensive, while the dresses of the common people were quite simple. At that time both women and men were very fond of wearing jewellery.