ਮਿਰਜ਼ਾ ਸਾਹਿਬਾਂ : ਸਾਰ/ਕੇਂਦਰੀ ਭਾਵ
ਕਿੱਸਾ ਕਾਵਿ : ਮਿਰਜ਼ਾ ਸਾਹਿਬਾਂ
ਪ੍ਰਸ਼ਨ. ‘ਮਿਰਜ਼ਾ ਸਾਹਿਬਾਂ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ 40 ਸ਼ਬਦਾਂ ਵਿੱਚ ਲਿਖੋ।
ਉੱਤਰ : ਮਿਰਜ਼ਾ ਸਾਹਿਬਾਂ ਦਾ ਪਿਆਰ ਉਨ੍ਹਾਂ ਦੇ ਮਸੀਤ ਵਿੱਚ ਪੜ੍ਹਦਿਆਂ ਹੀ ਪੈ ਗਿਆ। ਜਦੋਂ ਸਾਹਿਬਾਂ ਦਾ ਵਿਆਹ ਧਰਿਆ ਗਿਆ, ਤਾਂ ਮਿਰਜ਼ਾ ਆਪਣੀ ਮਾਂ ਦੇ ਰੋਕਣ ਦੇ ਬਾਵਜੂਦ ਉਸ ਨੂੰ ਉਧਾਲ ਕੇ ਲੈ ਗਿਆ ਪਰ ਰਾਹ ਵਿੱਚ ਆਪਣੇ ਹੰਕਾਰ ਤੇ ਸਾਹਿਬਾਂ ਦੇ ਧੋਖੇ ਕਾਰਨ ਆਪਣੇ ਭਰਾਵਾਂ ਦੀ ਅਣਹੋਂਦ ਵਿੱਚ ਸਿਆਲਾਂ ਹੱਥੋਂ ਮਾਰਿਆ ਗਿਆ।