ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਵਿੱਚ ਨਾਜ਼ਿਮ ਦੀ ਸਥਿਤੀ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਪ੍ਰਾਂਤਕ ਪ੍ਰਬੰਧ ‘ਤੇ ਇੱਕ ਨੋਟ ਲਿਖੋ।

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦਾ ਪ੍ਰਾਂਤਕ ਪ੍ਰਬੰਧ ਕਿਹੋ ਜਿਹਾ ਸੀ?

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਵਿੱਚ ਨਾਜ਼ਿਮ ਦੀ ਸਥਿਤੀ ਕੀ ਸੀ?

ਉੱਤਰ – ਮਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ ਚਾਰ ਮਹੱਤਵਪੂਰਨ ਸੂਬਿਆਂ—

(i) ਸੂਬਾ-ਏ-ਲਾਹੌਰ,

(ii) ਸੂਬਾ ਏ-ਮੁਲਤਾਨ,

(iii) ਸੂਬਾ-ਏ-ਕਸ਼ਮੀਰ,

(iv) ਸੂਬਾ-ਏ-ਪਿਸ਼ਾਵਰ

ਵਿੱਚ ਵੰਡਿਆ ਹੋਇਆ ਸੀ। ਹਰੇਕ ਸੂਬਾ ਨਾਜ਼ਿਮ ਅਧੀਨ ਹੁੰਦਾ ਸੀ। ਉਸ ਦੇ ਮੁੱਖ ਕੰਮ ਆਪਣੇ ਪ੍ਰਾਂਤ ਵਿੱਚ ਸ਼ਾਂਤੀ ਬਣਾਈ ਰੱਖਣਾ ਸੀ। ਉਹ ਪ੍ਰਾਂਤ ਦੇ ਹੋਰਨਾਂ ਕਰਮਚਾਰੀਆਂ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ। ਉਹ ਪ੍ਰਾਂਤ ਵਿੱਚ ਮਹਾਰਾਜੇ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ। ਉਹ ਫ਼ੌਜਦਾਰੀ ਅਤੇ ਦੀਵਾਨੀ ਮੁਕੱਦਮਿਆਂ ਦੇ ਫ਼ੈਸਲੇ ਕਰਦਾ ਸੀ। ਉਹ ਭੂਮੀ ਦਾ ਲਗਾਨ ਇਕੱਠਾ ਕਰਨ ਵਿੱਚ ਕਰਮਚਾਰੀਆਂ ਦੀ ਸਹਾਇਤਾ ਕਰਦਾ ਸੀ।


प्रश्न. महाराजा रणजीत सिंह के प्रांतीय प्रशासन पर एक टिप्पणी लिखिए।

या

प्रश्न. महाराजा रणजीत सिंह का प्रांतीय प्रशासन कैसा था?

या

प्रश्न. महाराजा रणजीत सिंह के समय राज्य में नाजिम की क्या स्थिति थी?

उत्तर – महाराजा रणजीत सिंह का साम्राज्य चार महत्वपूर्ण प्रांतों (सूबों) –

(i) सूबा-ए-लाहौर,

(ii) सूबा ए-मुल्तान,

(iii) सूबा-ए-कश्मीर,

(iv) सूबा-ए-पेशावर

में विभाजित किया गया था। प्रत्येक प्रांत नाज़िम के अधीन था। उसका मुख्य कार्य अपने प्रांत में शांति बनाए रखना था। वे प्रदेश के अन्य कर्मचारियों के कामकाज की निगरानी करते थे। वे प्रांत में महाराजा के आदेशों को लागू करवाते थे। वे फौजदारी और दीवानी मुकद्दमों में फैसले करते थे। वे भूमि कर एकत्रित करने में कर्मचारियों की सहायता करते थे।


Question. Write a short note on the Provincial Administration of Maharaja Ranjit Singh.

Or

Question. How was the Provincial Administration of Maharaja Ranjit Singh?

Or

Question. What was the position of Nazim in Province during the times of Maharaja Ranjit Singh?

Answer – The empire of Maharaja Ranjit Singh was divided into four important provinces (Subas) –

(i) Suba-e-Lahore,

(ii) Suba-e-Multan,

(iii) Suba-e-Kashmir,

(iv) Suba-e-Peshawar

Each province was under Nazim. His main task was to maintain peace in his province. He used to supervise the work of other employees of the state. He used to get the orders of the Maharaja implemented in the province. He used to decide in criminal and civil cases. They helped the workers in collecting land tax.