ਮਹਾਰਾਜਾ ਰਣਜੀਤ ਸਿੰਘ ਦੀ ਜਿੱਤ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੁਆਰਾ ਲਾਹੌਰ ਦੀ ਜਿੱਤ ਅਤੇ ਮਹੱਤਵ ਦਾ ਸੰਖੇਪ ਵਰਣਨ ਕਰੋ।
ਜਾਂ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਜਿੱਤ ‘ਤੇ ਸੰਖੇਪ ਨੋਟ ਲਿਖੋ।
ਜਾਂ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੁਆਰਾ ਲਾਹੌਰ ਜਿੱਤ ਦਾ ਕੀ ਮਹੱਤਵ ਹੈ? ਸੰਖੇਪ ਵਿੱਚ ਵਰਣਨ ਕਰੋ।
ਉੱਤਰ – ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਜਿੱਤ ਲਾਹੌਰ ਦੀ ਸੀ। ਇੱਥੇ ਤਿੰਨ ਭੰਗੀ ਸਰਦਾਰਾਂ ਸਾਹਿਬ ਸਿੰਘ, ਮੋਹਰ ਸਿੰਘ ਅਤੇ ਚੇਤ ਸਿੰਘ ਦਾ ਰਾਜ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੀ ਮਦਦ ਨਾਲ ਲਾਹੌਰ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੀ ਖ਼ਬਰ ਮਿਲਦਿਆਂ ਸਾਰ ਹੀ ਸਾਹਿਬ ਸਿੰਘ ਅਤੇ ਮੋਹਰ ਸਿੰਘ ਨੱਸ ਗਏ। ਚੇਤ ਸਿੰਘ ਨੇ ਥੋੜ੍ਹਾ ਜਿਹਾ ਮੁਕਾਬਲਾ ਕਰਨ ਮਗਰੋਂ ਆਪਣੀ ਹਾਰ ਮੰਨ ਲਈ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ 7 ਜੁਲਾਈ, 1799 ਈ. ਨੂੰ ਲਾਹੌਰ ‘ਤੇ ਕਬਜ਼ਾ ਕਰ ਲਿਆ। ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਸਿੱਧ ਹੋਈ।
प्रश्न. महाराजा रणजीत सिंह द्वारा लाहौर की जीत और महत्व का संक्षेप में वर्णन करें।
अथवा
प्रश्न. महाराजा रणजीत सिंह द्वारा लाहौर की विजय पर एक संक्षिप्त टिप्पणी लिखिए।
अथवा
प्रश्न. महाराजा रणजीत सिंह द्वारा लाहौर की विजय का क्या महत्व है? संक्षेप में वर्णन कीजिये।
उत्तर – महाराजा रणजीत सिंह की पहली और सबसे महत्वपूर्ण जीत लाहौर की थी। इस पर तीन भंगी सरदारों, साहिब सिंह, मोहर सिंह और चेत सिंह का शासन था। महाराजा रणजीत सिंह ने अपनी सास सदा कौर की सहायता से लाहौर पर आक्रमण किया। हमले की खबर मिलते ही साहिब सिंह और मोहर सिंह भाग गए। चेत सिंह ने थोड़ा सा मुकाबला करने के बाद हार मान ली। इस प्रकार महाराजा रणजीत सिंह ने 7 जुलाई, 1799 ई. लाहौर पर कब्जा कर लिया। यह जीत महाराजा रणजीत सिंह के जीवन में एक महत्वपूर्ण मोड़ साबित हुई।
Question. Give a brief account of the conquest of Lahore by Ranjit Singh and its significance.
Or
Question. Write a brief note on Maharaja Ranjit Singh’s conquest of Lahore.
Or
Question. What is the importance of Maharaja Ranjit Singh’s Lahore conquest? Briefly discuss.
Answer – The first and most important victory of Maharaja Ranjit Singh was that of Lahore. It was ruled by three Bhangi chieftains, Sahib Singh, Mohar Singh, and Chet Singh. Maharaja Ranjit Singh attacked Lahore with the help of his mother-in-law Sada Kaur. Sahib Singh and Mohar Singh fled on receiving the news of the attack. Chet Singh conceded defeat after a short fight. Thus Maharaja Ranjit Singh captured Lahore on July 7, 1799. This victory proved to be a turning point in the life of Maharaja Ranjit Singh.