CBSEEducationHistoryHistory of PunjabPunjab School Education Board(PSEB)

ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ‘ਤੇ ਜਿੱਤ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਦੀ ਜਿੱਤ ਦਾ ਸੰਖੇਪ ਵਿੱਚ ਵਰਣਨ ਕਰੋ ਅਤੇ ਮਹੱਤਤਾ ਦੱਸੋ।

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਮੁੱਢਲੇ ਜੀਵਨ ਵਿੱਚ ਅੰਮ੍ਰਿਤਸਰ ਦੀ ਜਿੱਤ ਦੀ ਕੀ ਮਹੱਤਤਾ ਹੈ?

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਜਿੱਤ ‘ਤੇ ਸੰਖੇਪ ਨੋਟ ਲਿਖੋ।

ਉੱਤਰ –1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਨੂੰ ਲੋਹਗੜ੍ਹ ਦਾ ਕਿਲ੍ਹਾ ਅਤੇ ਪ੍ਰਸਿੱਧ ਜਮਜਮਾ ਤੋਪ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ। ਮਾਈ ਸੁੱਖਾਂ ਨੇ ਇਨਕਾਰ ਕਰ ਦਿੱਤਾ। ਇਸ ਕਾਰਨ ਮਹਾਰਾਜੇ ਨੇ ਅੰਮ੍ਰਿਤਸਰ ਉੱਤੇ ਹਮਲਾ ਕਰ ਦਿੱਤਾ। ਮਾਈ ਸੁੱਖਾਂ ਨੇ ਥੋੜ੍ਹੇ ਜਿਹੇ ਵਿਰੋਧ ਮਗਰੋਂ ਆਪਣੀ ਹਾਰ ਮੰਨ ਲਈ। ਇਸ ਤਰ੍ਹਾਂ 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਅੰਮ੍ਰਿਤਸਰ ‘ਤੇ ਕਬਜ਼ਾ ਹੋ ਗਿਆ। ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ।


प्रश्न. अमृतसर में महाराजा रणजीत सिंह की जीत और इसके महत्व का संक्षेप में वर्णन करें।

अथवा

प्रश्न. महाराजा रणजीत सिंह के प्रारंभिक जीवन में अमृतसर की जीत का क्या महत्व है?

अथवा

प्रश्न. अमृतसर में महाराजा रणजीत सिंह की जीत पर एक संक्षिप्त टिप्पणी लिखिए।

उत्तर – 1805 ई. में महाराजा रणजीत सिंह ने गुलाब सिंह भंगी की विधवा माई सुक्खां को लोहगढ़ का किला और प्रसिद्ध जमजमा तोप सौंपने के लिए कहा। माई सुक्खां ने मना कर दिया। इस कारण महाराजा ने अमृतसर पर आक्रमण कर दिया। थोड़े विरोध के बाद माई सुक्खां ने अपनी हार स्वीकार कर ली। इस प्रकार 1805 ई. में महाराजा रणजीत सिंह ने अमृतसर पर कब्जा कर लिया। अमृतसर की विजय के साथ ही महाराजा रणजीत सिंह की ख्याति दूर-दूर तक फैल गई।


Question. Describe briefly about the conquest of Amritsar by Maharaja Ranjit Singh and its importance.

Or

Question. What is the significance of the conquest of Amritsar in the early career of Maharaja Ranjit Singh?

Or

Question. Write a brief note on Maharaja Ranjit Singh’s conquest of Amritsar.

Answer – In 1805, Maharaja Ranjit Singh asked Mai Sukkhan, the widow of Gulab Singh Bhangi, to hand over the Lohgarh fort and the famous Jamjama cannon. Mai Sukhan refused. Because of this, the Maharaja attacked Amritsar. After some resistance, Mai Sukkhan accepted her defeat. Thus in 1805 AD, Maharaja Ranjit Singh captured Amritsar. With the conquest of Amritsar, the fame of Maharaja Ranjit Singh spread far and wide.