ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਸ਼ਾਸਨ ਦਾ ਵਿਸ਼ਲੇਸ਼ਣ ਕਰੋ।
ਜਾਂ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਬੰਧ ਦੇ ਬਾਰੇ ਵਿੱਚ ਤੁਸੀਂ ਕੀ ਜਾਣਦੇ ਹੋ? ਵਰਣਨ ਕਰੋ।
ਉੱਤਰ – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਾਂਤਾਂ ਨੂੰ ਪਰਗਨਿਆਂ ਵਿੱਚ ਵੰਡਿਆ ਹੁੰਦਾ ਸੀ। ਪਰਗਨੇ ਦਾ ਸ਼ਾਸਨ ਪ੍ਰਬੰਧ ਕਾਰਦਾਰ ਦੇ ਅਧੀਨ ਸੀ। ਕਾਰਦਾਰ ਦੇ ਮੁੱਖ ਕੰਮ ਆਪਣੇ ਅਧੀਨ ਪਰਗਨੇ ਵਿੱਚ ਸ਼ਾਂਤੀ ਸਥਾਪਿਤ ਕਰਨਾ, ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਕਰਵਾਉਣਾ, ਲਗਾਨ ਇਕੱਠਾ ਕਰਨਾ ਅਤੇ ਦੀਵਾਨੀ ਤੇ ਫ਼ੌਜਦਾਰੀ ਮੁਕੱਦਮੇ ਸੁਣਨਾ ਸੀ। ਕਾਨੂੰਨਗੋ ਅਤੇ ਮੁਕੱਦਮ ਕਾਰਦਾਰ ਦੀ ਸਹਾਇਤਾ ਕਰਦੇ ਸਨ। ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਜਾਂ ਮੌਜਾ ਸੀ। ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥ ਵਿੱਚ ਹੁੰਦਾ ਸੀ। ਪੰਚਾਇਤ ਪਿੰਡ ਦੇ ਲੋਕਾਂ ਦੀ ਦੇਖ-ਭਾਲ ਕਰਦੀ ਸੀ।
प्रश्न. महाराजा रणजीत सिंह के स्थानीय प्रशासन का विश्लेषण कीजिए।
या
प्रश्न. महाराजा रणजीत सिंह के स्थानीय प्रशासन के बारे में आप क्या जानते हैं?
उत्तर : महाराजा रणजीत सिंह के समय में प्रांतों को परगनाओं में विभाजित किया गया था। परगने का प्रशासन कारदार के अधीन था। कारदार का मुख्य कार्य अपने अधीन परगना में शांति स्थापित करना, महाराजा के आदेशों का पालन करवाना, कर वसूल करना एवं दीवानी और फौजदारी मामलों की सुनवाई करना था। कानूनगो और मुकद्दम कारदार की सहायता किया करते थे। प्रशासन की सबसे छोटी इकाई गाँव या मौजा थी। गांवों का प्रबंधन पंचायतों द्वारा किया जाता था। पंचायत गांव के लोगों की देखभाल करती थी।
Question. Analyse the local administration of Maharaja Ranjit Singh.
Or
Question. What do you know about the local administration of Maharaja Ranjit Singh? Explain.
Answer: During the time of Maharaja Ranjit Singh, the provinces were divided into Parganas. The administration of the Pargana was under the Kardar. The main function of the kardar was to establish peace in the pargana under him, to get the orders of the Maharaja to be obeyed, to collect taxes, and to hear civil and criminal cases. Kanoongo and Muqaddam used to help the Kardar. The smallest unit of administration was the Village or Mauja. Villages were managed by Panchayats. The Panchayat looked after the people of the village.