Aukhe shabad (ਔਖੇ ਸ਼ਬਦਾਂ ਦੇ ਅਰਥ)CBSEClass 8 Punjabi (ਪੰਜਾਬੀ)Punjab School Education Board(PSEB)

ਭਾਈ ਬਿਧੀ ਚੰਦ ਦੀ ਬਹਾਦਰੀ : ਡਾ. ਗੁਰਦਿਆਲ ਸਿੰਘ ‘ਫੁੱਲ’


ਔਖੇ ਸ਼ਬਦਾਂ ਦੇ ਅਰਥ


ਜਾਂਬਾਜ਼ – ਜਾਨ ਦੀ ਪਰਵਾਹ ਨਾ ਕਰਨ ਵਾਲਾ

ਸ਼ਰਧਾਲੂ – ਸ਼ਰਧਾ ਰੱਖਣ ਵਾਲਾ

ਅਟੱਲ – ਪੱਕਾ

ਵਿਸ਼ਵਾਸ – ਯਕੀਨ

ਵਿਸ਼ਵਾਸ ਨੂੰ ਠੇਸ ਨਾ ਪਹੁੰਚਾਉਣਾ – ਵਿਸ਼ਵਾਸ ਨਾ ਤੋੜਨਾ

ਮਨੋਹਰ – ਮਿੱਠੇ, ਪਿਆਰੇ

ਘਰ ਕਰਨਾ – ਜਗ੍ਹਾ ਬਣਾ ਲੈਣੀ

ਬਿਰਾਜਮਾਨ ਹੋਏ – ਬੈਠੇ

ਸ਼ਕਤੀ – ਤਾਕਤ

ਉਤਮ – ਯੋਗ

ਗੱਠਣ ਕੀਤਾ – ਇਕੱਠੀ ਕੀਤੀ

ਦੋ ਧਾਰੀ ਤਲਵਾਰ – ਉਹ ਤਲਵਾਰ ਜਿਸ ਦੀਆਂ ਦੋ ਧਾਰਾਂ ਹੋਣ

ਫੁਰਮਾਨ – ਹੁਕਮ

ਪਿੱਠ ਤੇ ਹੱਥ ਰੱਖਣਾ – ਸ਼ਾਬਾਸ਼ ਦੇਣੀ, ਅਸ਼ੀਰਵਾਦ ਦੇਣਾ

ਘਾਹੀ – ਘਾਹ ਵੇਚਣ ਵਾਲਾ

ਭੇਸ ਵਿੱਚ – ਰੂਪ ਵਿੱਚ

ਵਿਉਂਤ – ਯੋਜਨਾ

ਜੱਸ – ਪ੍ਰਸਿੱਧੀ, ਵਡਿਆਈ

ਥਾਪੀ – ਸ਼ਾਬਾਸ਼ੀ

ਪ੍ਰਲੋਕ ਸਿਧਾਰਨਾ – ਮਰ ਜਾਣਾ