CBSEEducationHistoryHistory of Punjab

ਬੰਦਾ ਸਿੰਘ ਬਹਾਦਰ (बंदा सिंह बहादुर)


ਪ੍ਰਸ਼ਨ. ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ—ਬੰਦਾ ਸਿੰਘ ਬਹਾਦਰ ਨੇ ਆਪਣੇ ਜਿੱਤੇ ਹੋਏ ਪ੍ਰਦੇਸ਼ਾਂ ਵਿੱਚ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ। ਉਸ ਨੇ ਆਪਣੇ ਰਾਜ ਵਿਚੋਂ ਭ੍ਰਿਸ਼ਟਾਚਾਰੀ ਕਰਮਚਾਰੀਆਂ ਨੂੰ ਹਟਾ ਕੇ ਬੜੇ ਯੋਗ ਅਤੇ ਈਮਾਨਦਾਰ ਵਿਅਕਤੀਆਂ ਨੂੰ ਨਿਯੁਕਤ ਕੀਤਾ। ਗ਼ਰੀਬਾਂ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਉੱਚੇ ਅਹੁਦਿਆਂ ‘ਤੇ ਲਾ ਕੇ ਉਨ੍ਹਾਂ ਨੂੰ ਇੱਕ ਨਵਾਂ ਮਾਣ ਬਖ਼ਸ਼ਿਆ। ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰੀ ਪ੍ਰਥਾ ਦਾ ਅੰਤ ਕਰਕੇ ਇੱਕ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ।


प्रश्न. एक प्रशासक के रूप में बंदा सिंह बहादुर की उपलब्धियों का संक्षेप में वर्णन करें।

उत्तर : बंदा सिंह बहादुर ने अपने विजित प्रदेशों में सुशासन स्थापित किया। उन्होंने अपने राज्य से भ्रष्ट अधिकारियों को हटा दिया और बहुत योग्य और ईमानदार लोगों को नियुक्त किया। उन्होंने गरीबों और निम्न जाति के लोगों को उच्च पदों पर बिठाकर एक नई गरिमा प्रदान की। बंदा सिंह बहादुर ने जमींदारी प्रथा को समाप्त करके बहुत ही सराहनीय कार्य किया।


Question. Write briefly about Banda Singh Bahadur’s achievements as an administrator.

Answer: Banda Singh Bahadur established good governance in his conquered territories. He removed corrupt officials from his kingdom and appointed very capable and honest people. He gave new dignity to the poor and low-caste people by making them sit in high positions. Banda Singh Bahadur did a commendable job by ending the Zamindari system.