Skip to content
- ਤੁਹਾਡੇ ਕੋਲ ਲੋਕਾਂ ਦੇ ਵਿਚਾਰ ਬਦਲਣ ਦਾ ਮੌਕਾ ਹੈ, ਇਸ ਨੂੰ ਬਰਬਾਦ ਨਾ ਹੋਣ ਦਿਓ।
- ਤੁਸੀਂ ਜੋ ਸੋਚਦੇ ਹੋ ਉਹ ਕਰੋ ਅਤੇ ਕੁਝ ਵੀ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ….. ਇਹ ਅਭਿਆਸ ਸਫਲਤਾ ਵੱਲ ਲੈ ਜਾਂਦੇ ਹਨ।
- ਸਫਲਤਾ ਇੱਕ ਮੰਜ਼ਿਲ ਨਹੀਂ ਬਲਕਿ ਇੱਕ ਸਫ਼ਰ ਹੈ, ਜਿਸ ਵਿੱਚ ਨਤੀਜੇ ਨਾਲੋਂ ਕੰਮ ਜ਼ਿਆਦਾ ਮਹੱਤਵਪੂਰਨ ਹੈ।
- ਜੋ ਕਿਨਾਰੇ ਨੂੰ ਛੱਡਣ ਦੀ ਹਿੰਮਤ ਕਰਦਾ ਹੈ, ਉਹ ਯਕੀਨੀ ਤੌਰ ‘ਤੇ ਨਵੇਂ ਦਿਸਹੱਦੇ (Horizon) ਤੱਕ ਪਹੁੰਚਦਾ ਹੈ।
- ਜ਼ਿੰਦਗੀ ਦੀ ਕੋਈ ਮੰਜ਼ਿਲ ਅਜਿਹੀ ਨਹੀਂ ਜਿੱਥੇ ਪਹੁੰਚਣ ਦਾ ਕੋਈ ਰਸਤਾ ਨਾ ਹੋਵੇ।
- ਇੱਕ ਗਲਤੀ ਤੁਹਾਡੇ ਅਨੁਭਵ ਨੂੰ ਵਧਾਉਂਦੀ ਹੈ ਅਤੇ ਤਜਰਬਾ ਤੁਹਾਡੀਆਂ ਗਲਤੀਆਂ ਨੂੰ ਘਟਾਉਂਦਾ ਹੈ।
- ਜ਼ਿੰਦਗੀ ਵਿਚ ਕੋਈ ਅਜਿਹਾ ਟੀਚਾ ਹੋਣਾ ਚਾਹੀਦਾ ਹੈ, ਜੋ ਸਾਨੂੰ ਸਵੇਰੇ ਉੱਠਣ ਲਈ ਮਜਬੂਰ ਕਰੇ।