Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਪ੍ਰਿਥਵੀ ਰਾਜ ਚੌਹਾਨ


ਪ੍ਰਸ਼ਨ. ਦਿੱਲੀ ਦੇ ਚੌਹਾਨ ਵੰਸ਼ ਦੇ ਰਾਜਪੂਤ ਸ਼ਾਸਕ ਪ੍ਰਿਥਵੀ ਰਾਜ ਚੌਹਾਨ ’ਤੇ ਇਕ ਨੋਟ ਲਿਖੋ।

ਉੱਤਰ : ਪ੍ਰਿਥਵੀ ਰਾਜ ਮਹਾਨ ਵਿਜਈ ਵੀ ਸੀ। ਉਸ ਨੇ ਬੁੰਦੇਲਖੰਡ ਉੱਤੇ ਹਮਲਾ ਕਰਕੇ ਉਥੋਂ ਦੇ ਚੰਦੇਲ ਰਾਜਿਆਂ ਨੂੰ ਬੁਰੀ ਤਰ੍ਹਾਂ ਹਰਾਇਆ ਤੇ ਉਹਨਾਂ ਪਾਸੋਂ ‘ਮਹੋਬਾ’ ਆਦਿ ਅਸਥਾਨ ਖੋਹ ਲਏ ਸਨ।

ਇਸ ਤਰ੍ਹਾਂ ਗੁਜਰਾਤ ਤੇ ਚਾਲੁਕਯ ਘਰਾਣੇ ਨਾਲ ਵੀ ਸਫਲ ਲੜਾਈ ਕੀਤੀ।

ਉਸ ਦੇ ਰਾਜ ਵਿਚ ਅਜਮੇਰ, ਦਿੱਲੀ, ਬੁੰਦੇਲਖੰਡ ਅਤੇ ਸਾਂਬਾ ਦੇ ਇਲਾਕੇ ਸ਼ਾਮਲ ਸਨ।

ਉਹ ਉੱਤਰੀ ਭਾਰਤ ਦਾ ਸ਼ਕਤੀਸ਼ਾਲੀ ਰਾਜਾ ਬਣ ਗਿਆ ਸੀ।

ਪ੍ਰਿਥਵੀ ਰਾਜ ਦੀ ਸਭ ਤੋਂ ਵੱਡੀ ਸਫ਼ਲਤਾ ਤਰਾਇਨ ਦੀ ਪਹਿਲੀ ਲੜਾਈ ਵਿਚ ਮੁਹੰਮਦ ਗੌਰੀ ਨੂੰ ਹਰਾਉਣਾ ਸੀ।

ਮੁਹੰਮਦ ਗੌਰੀ ਨੇ 1191 ਈ. ਵਿਚ ਦਿੱਲੀ ਉੱਤੇ ਹਮਲਾ ਕਰ ਦਿੱਤਾ।

ਪ੍ਰਿਥਵੀ ਰਾਜ ਚੌਹਾਨ ਨੇ ਉਸ ਦਾ ਮੁਕਾਬਲਾ ਕੀਤਾ ਅਤੇ ਤਰਾਇਨ ਦੇ ਮੈਦਾਨ ਵਿਚ ਮੁਹੰਮਦ ਗੌਰੀ ਨੂੰ ਬੁਰੀ ਤਰ੍ਹਾਂ ਹਰਾਇਆ।

ਮੁਹੰਮਦ ਗੌਰੀ ਆਪ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ।

ਅਗਲੇ ਸਾਲ 1192 ਈ. ਨੂੰ ਹੀ ਮੁਹੰਮਦ ਗੌਰੀ ਨੇ ਭਾਰੀ ਤਿਆਰੀ ਤੇ ਸ਼ਕਤੀਸ਼ਾਲੀ ਸੈਨਾ ਨਾਲ ਫਿਰ ਦਿੱਲੀ ਉੱਤੇ ਹਮਲਾ ਕੀਤਾ, ਪਰ ਇਸ ਵਾਰ ਫਿਰ ਤਰਾਇਨ ਦੇ ਮੈਦਾਨ ਵਿਚ ਲੜਾਈ ਹੋਈ।

ਪ੍ਰਿਥਵੀ ਰਾਜ ਚੌਹਾਨ ਹਾਰ ਗਿਆ ਤੇ ਫੜਿਆ ਗਿਆ। ਉਸ ਨੂੰ ਕਤਲ ਕਰ ਦਿੱਤਾ ਗਿਆ।

ਇਹ ਠੀਕ ਹੈ ਕਿ ਮੁਸਲਮਾਨਾਂ ਦੇ ਵਿਰੁੱਧ ਅੰਤ ਵਿਚ ਹਾਰ ਹੋ ਗਈ ਸੀ ਪਰ ਇਸ ਨਾਲ ਉਸ ਦੀ ਸੂਰਬੀਰਤਾ ਤੇ ਬਹਾਦਰੀ ਉੱਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ।

ਉਹ ਮਹਾਨ ਯੋਧਾ ਅਤੇ ਨਿਰਭੈ ਸੈਨਾਪਤੀ ਸੀ।

ਉਸ ਨੂੰ ਰਾਜਪੂਤਾਂ ਦੇ ਮਹਾਨ ਰਾਜਿਆਂ ਵਿਚੋਂ ਮਹਾਨ ਆਖਿਆ ਜਾ ਸਕਦਾ ਹੈ।


प्रश्न. दिल्ली के चौहान वंश के राजपूत शासक पृथ्वी राज चौहान पर एक नोट लिखें।

उत्तर: पृथ्वी राज एक महान विजयी राजा थे।  उन्होंने बुन्देलखण्ड पर आक्रमण कर वहां के चंदेल राजाओं को बुरी तरह पराजित किया और ‘महोबा’ जैसे धर्मस्थलों को उनसे छीन लिया।

इस प्रकार उन्होंने गुजरात और चालुक्य वंश से सफलतापूर्वक युद्ध किया।

उनके राज्य में अजमेर, दिल्ली, बुन्देलखण्ड और सांबा के क्षेत्र शामिल थे।

वे उत्तर भारत का एक शक्तिशाली राजा बन गए।

पृथ्वी राज की सबसे बड़ी सफलता तराइन की पहली लड़ाई में मुहम्मद गौरी को हराना था।

1191 ई. में मुहम्मद गौरी ने दिल्ली पर आक्रमण कर दिया।

पृथ्वी राज चौहान ने उनसे मुकाबला किया और तराइन के मैदान में मोहम्मद गौरी को बुरी तरह हरा दिया।

मोहम्मद गौरी स्वयं भी बुरी तरह घायल हो गया।

अगले वर्ष 1192 ई. में उसी दिन, मुहम्मद गौरी ने भारी तैयारी और शक्तिशाली सेना के साथ दिल्ली पर फिर से हमला किया, लेकिन इस बार फिर तराइन के मैदान में युद्ध हुआ।

पृथ्वी राज चौहान को पराजित कर बंदी बना लिया गया और उनका कत्ल कर दिया गया।

यह सत्य है कि मुसलमानों के विरुद्ध अन्त में पराजय हुई परन्तु इससे उनकी शूरवीरता एवं बहादुरी पर सन्देह नहीं होता।

वे एक महान योद्धा और निडर सेनापति थे।

उन्हें राजपूतों के महानतम राजाओं में सबसे महान कहा जा सकता है।


Question. Write a note on Prithvi Raj Chauhan, the Rajput ruler of the Chauhan dynasty of Delhi.

Answer: Prithvi Raja was a great victorious king. He attacked Bundelkhand and badly defeated the Chandela kings there and snatched away religious places like ‘Mahoba’ from them.

Thus he successfully fought against Gujarat and the Chalukya dynasty.

His kingdom included the regions of Ajmer, Delhi, Bundelkhand and Samba.

He became a powerful king of North India.

The biggest success of Prithvi Raj was defeating Muhammad Ghori in the first battle of Tarain.

In 1191 AD, Muhammad Ghori attacked Delhi.

Prithvi Raj Chauhan fought him and defeated Mohammad Ghori badly in the field of Tarain.

Mohammad Ghauri himself was badly injured.

Next year on the same day in 1192 AD, Muhammad Ghori again attacked Delhi with heavy preparations and a powerful army, but this time again the battle took place in the plains of Tarain.

Prithvi Raj Chauhan was defeated, taken prisoner, and murdered.

There was indeed defeat against the Muslims in the end but this does not cast doubt on their bravery and bravery.

He was a great warrior and fearless commander.

He can be called the greatest of the greatest kings of Rajputs.