CBSEclass 11 PunjabiClass 12 PunjabiClass 9th NCERT PunjabiEducationHistory of PunjabNCERT class 10thPunjab School Education Board(PSEB)

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਇੱਕ ਧਰਮ-ਨਿਰਪੇਖ ਸ਼ਾਸਕ ਸਨ। ਕਿਵੇਂ ?


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਇੱਕ ਧਰਮ-ਨਿਰਪੇਖ ਸ਼ਾਸਕ ਸਨ। ਕਿਵੇਂ ?

ਉੱਤਰ—ਮਹਾਰਾਜਾ ਰਣਜੀਤ ਸਿੰਘ ਭਾਵੇਂ ਸਿੱਖ ਪੰਥ ਦਾ ਪੱਕਾ ਸ਼ਰਧਾਲੂ ਸਨ ਪਰ ਫਿਰ ਵੀ ਉਹ ਹੋਰਨਾਂ ਧਰਮਾਂ ਨੂੰ ਸਤਿਕਾਰ ਭਰੀ ਨਜ਼ਰ ਨਾਲ  ਵੇਖਦੇ ਸਨ। ਉਹ ਆਪਣੀ ਸ਼ਹਿਣਸ਼ੀਲਤਾ ਦੀ ਨੀਤੀ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਿੱਚ ਸਫਲ ਹੋਏ। ਉਨ੍ਹਾਂ ਦੇ ਰਾਜ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਦੇ ਦਰਬਾਰ ਦੇ ਉੱਚ ਅਹੁਦਿਆਂ ‘ਤੇ ਸਿੱਖ, ਹਿੰਦੂ, ਮੁਸਲਮਾਨ, ਡੋਗਰੇ ਅਤੇ ਯੂਰਪੀਅਨ ਲੱਗੇ ਹੋਏ ਸਨ। ਉਨ੍ਹਾਂ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਆਪੋ ਆਪਣੇ ਰਸਮਾਂ-ਰਿਵਾਜਾਂ ਨੂੰ ਮਨਾਉਣ ਦੀ ਪੂਰੀ ਸੁਤੰਤਰਤਾ ਸੀ ।


प्रश्न. महराजा रणजीत सिंह एक धर्मनिरपेक्ष शासक थे। वर्णन करें।

उत्तर: यद्यपि महाराजा रणजीत सिंह सिख धर्म के कट्टर भक्त थे, फिर भी उन्होंने अन्य धर्मों के साथ एक समान का व्यवहार किया। वह अपनी सहिष्णुता की नीति से विभिन्न धर्मों के लोगों का दिल जीतने में सफल रहे। उनके राज्य में योग्यता के आधार पर नौकरियां दी जाती थीं। उसके दरबार में सिख, हिंदू, मुस्लिम, डोगरा और यूरोपीय लोग उच्च पदों पर आसीन थे। उनके शासन में सभी धर्मों के लोगों को अपने-अपने रीति-रिवाजों का पालन करने की पूर्ण स्वतंत्रता थी।


Question. Maharaja Ranjit Singh was a secular ruler. How?

Answer: Although Maharaja Ranjit Singh was a staunch devotee of Sikhism, he treated other religions with respect. He was successful in winning the hearts of people of different religions with his policy of tolerance. Jobs were given based on merit in their state. Sikhs, Hindus, Muslims, Dogras, and Europeans held high positions in his court. Under his rule, people of all religions had complete freedom to follow their own customs.