ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਤੇ ਸ਼ਖ਼ਸੀਅਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ।
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦਾ ਇੱਕ ਵਿਅਕਤੀ ਦੇ ਰੂਪ ਵਿੱਚ ਤੁਸੀਂ ਕਿਵੇਂ ਵਰਣਨ ਕਰੋਗੇ?
ਜਾਂ
ਪ੍ਰਸ਼ਨ. ਇੱਕ ਮਨੁੱਖ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ?
ਜਾਂ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਤੇ ਸ਼ਖ਼ਸੀਅਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ।
ਉੱਤਰ – ਮਹਾਰਾਜਾ ਰਣਜੀਤ ਸਿੰਘ ਭਾਵੇਂ ਅਨਪੜ੍ਹ ਸੀ ਪਰ ਫਿਰ ਵੀ ਕੁਦਰਤ ਨੇ ਉਨ੍ਹਾਂ ਨੂੰ ਅਦੁੱਤੀ ਯਾਦ ਸ਼ਕਤੀ ਅਤੇ ਹੌਂਸਲੇ ਦਾ ਵਰਦਾਨ ਦਿੱਤਾ ਸੀ।
ਮਹਾਰਾਜਾ ਰਣਜੀਤ ਸਿੰਘ ਦਾ ਸੁਭਾਅ ਬੜਾ ਦਿਆਲੂ ਸੀ। ਉਹ ਆਪਣੀ ਪਰਜਾ ਨਾਲ ਬਹੁਤ ਪਿਆਰ ਕਰਦੇ ਸਨ। ਮਹਾਰਾਜ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਕਦੇ ਵੀ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ।
ਮਹਾਰਾਜਾ ਰਣਜੀਤ ਸਿੰਘ ਧਰਮ ਦੇ ਸੱਚੇ ਸੇਵਕ ਸਨ। ਇਸ ਦੇ ਬਾਵਜੂਦ ਉਨ੍ਹਾਂ ਦਾ ਹੋਰਨਾਂ ਧਰਮਾਂ ਵੱਲ ਵਤੀਰਾ ਬੜਾ ਸਤਿਕਾਰ ਭਰਿਆ ਸੀ।
प्रश्न. आप एक व्यक्ति के रूप में महाराजा रणजीत सिंह का वर्णन कैसे करेंगे?
अथवा
प्रश्न. एक इंसान के रूप में आप महाराजा रणजीत सिंह के बारे में क्या जानते हैं?
अथवा
प्रश्न. महाराजा रणजीत सिंह के चरित्र और व्यक्तित्व की तीन विशेषताओं का वर्णन कीजिए।
उत्तर – हालांकि महाराजा रणजीत सिंह अनपढ़ थे, परंतु प्रकृति ने उन्हें एक अद्वितीय स्मृति और साहस के साथ संपन्न किया।
महाराजा रणजीत सिंह बहुत दयालु थे। वह अपने लोगों से बहुत प्यार करते थे। महाराजा ने अपने शासनकाल में कभी किसी अपराधी को मौत की सजा नहीं दी थी।
महाराजा रणजीत सिंह सिख धर्म के सच्चे सेवक थे। इसके बावजूद अन्य धर्मों के प्रति उनका रवैया बहुत सम्मानजनक था।
Question. How do you describe about Maharaja Ranjit Singh as a Man?
Or
Question. What do you know about Ranjit Singh as a Man?
Or
Question. Write about the characteristics of the character and personality of Maharaja Ranjit Singh.
Answer. Although Maharaja Ranjit Singh was illiterate, but still nature endowed him with an unparalleled memory and courage.
Maharaja Ranjit Singh was very kind. He loved his people very much. Maharaja had never given death sentence to any criminal during his reign.
Maharaja Ranjit Singh was a true servant of Dharma. Despite this his attitude towards other religions was very respectful.