ਧੀਆਂ
ਧੌਲ ਤਾਂ ਥੱਕਿਆ, ਥੱਕ ਕੇ ਬਹਿ ਗਿਆ,
ਧਰਮ ਨੀ ਹਾਰਿਆ, ਪੰਖ ਲਾ ਕੇ ਉੱਡ ਗਿਆ,
ਧੀਆਂ ਨੂੰ ਥੱਕਣ ਦੀ ਪੰਖ ਲਾ, ਉੱਡਣ ਦੀ ਜਾਚ ਵੀ ਨਹੀਂ ਹੈ।
ਪ੍ਰਸ਼ਨ 1 . ਇਸ ਕਾਵਿ ਟੁਕੜੀ ਵਿੱਚ ਆਏ ‘ਧੌਲ’ ਦੇ ਜ਼ਿਕਰ ਤੋਂ ਤੁਸੀਂ ਕੀ ਸਮਝਦੇ ਹੋ?
(ੳ) ਗਾਂ
(ਅ) ਬਲਦ
(ੲ) ਬੱਕਰੀ
(ਸ) ਸ਼ੇਰ
ਪ੍ਰਸ਼ਨ 2 . ਧੀਆਂ ਦੀ ਹਾਲਤ ਕਿਹੋ ਜਿਹੀ ਦੱਸੀ ਗਈ ਹੈ ?
(ੳ) ਵਧੀਆ
(ਅ) ਘਟੀਆ
(ੲ) ਤਰਸਯੋਗ
(ਸ) ਮਾਣਯੋਗ
ਪ੍ਰਸ਼ਨ 3 . ਇਨ੍ਹਾਂ ਸਤਰਾਂ ਵਿੱਚ ਧਰਮ ਬਾਰੇ ਕੀ ਦੱਸਿਆ ਗਿਆ ਹੈ ?
(ੳ) ਲੋਕਾਂ ਦੇ ਦਿਲ ਵਿੱਚ ਵੱਸਿਆ ਹੈ
(ਅ) ਖੰਭ ਲਾ ਕੇ ਉੱਡ ਗਿਆ
(ੲ) ਬੈਠ ਗਿਆ
(ਸ) ਦਿਲਾਂ ਵਿੱਚ ਵੱਸ ਗਿਆ
ਪ੍ਰਸ਼ਨ 4 . ‘ਧੀਆਂ’ ਦੀ ਹਾਲਤ ਦੀ ਕਿਸ ਨਾਲ ਤੁਲਨਾ ਕੀਤੀ ਗਈ ਹੈ?
(ੳ) ਮਾਵਾਂ ਨਾਲ
(ਅ) ਸੱਸਾਂ ਨਾਲ
(ੲ) ਧਰਤੀ ਹੇਠਲੇ ਬਲਦ ਨਾਲ
(ਸ) ਧਰਤੀ ਹੇਠਲੀ ਗਊ ਨਾਲ
ਪ੍ਰਸ਼ਨ 5 . ‘ਪੀੜ’ ਸ਼ਬਦ ਦਾ ਅਰਥ ਲਿਖੋ।
(ੳ) ਵਲਵਲਾ
(ਅ) ਦਰਦ
(ੲ) ਅਸਹਿ
(ਸ) ਪਰਾਇਆ