ਤੁਲ਼ ਕੀ ਹੁੰਦਾ ਹੈ?
ਪੁਰਾਣੇ ਸਮੇਂ ਵਿੱਚ ਜਦੋਂ ਤਾਣੀ ਬੁਣਨੀ ਹੁੰਦੀ, ਜਿਹੜਾ ਖੱਦਰ ਬੁਣਿਆ ਜਾਂਦਾ ਓਹਦਾ ਥਾਨ ਚਾਰ ਪੰਜ ਫੁੱਟ ਲੰਬੀ ਚੋਰਸ ਲੱਕੜ ‘ਤੇ ਲਿਪਟੀ ਜਾਂਦਾ, ਓਸੇ ਚੋਰਸ ਲੱਕੜ ਨੂੰ ਤੁਲ਼ ਕਹਿੰਦੇ ਹਨ।