EducationNCERT class 10thPunjab School Education Board(PSEB)

ਤੁਰਨ ਦਾ ਹੁਨਰ – ਔਖੇ ਸ਼ਬਦਾਂ ਦੇ ਅਰਥ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਵਾਰਤਕ – ਭਾਗ (ਜਮਾਤ ਦਸਵੀਂ)

ਤੁਰਨ ਦਾ ਹੁਨਰ – ਡਾ. ਨਰਿੰਦਰ ਸਿੰਘ ਕਪੂਰ


ਸਬਰ – ਸੰਤੋਖ – ਸਹਿਣਸ਼ੀਲਤਾ, ਹੌਂਸਲਾ

ਪੈਂਡਾ – ਸਫ਼ਰ, ਰਸਤਾ

ਵਾਂਝਿਆ – ਹੀਣ, ਰਹਿਤ

ਅੱਕ – ਥੱਕ

ਅਵਸਰ – ਮੌਕਾ

ਹੁਨਰ – ਖੂਬੀ, ਸਲੀਕਾ

ਜਿਗਿਆਸੂ – ਉਤਸੁਕ

ਅਭਿਲਾਸ਼ੀ – ਇੱਛਾਵਾਨ

ਪ੍ਰਤੀਕ – ਚਿੰਨ੍ਹ

ਸੱਭਿਆਚਾਰ – ਸੰਸਕ੍ਰਿਤੀ, ਸੱਭਿਅਕ ਜੀਵਨ ਜਾਚ ਦਾ ਭਾਵ

ਨਿਰੰਤਰ – ਲਗਾਤਾਰ

ਅਨੁਭਵ – ਤਜਰਬਾ

ਪ੍ਰਸੰਨ – ਖੁਸ਼

ਅਵਸਰ – ਮੌਕਾ

ਉਦਾਸ – ਪਰੇਸ਼ਾਨ

ਸ੍ਵੈ – ਵਿਸ਼ਵਾਸ – ਆਤਮ – ਵਿਸ਼ਵਾਸ

ਅਭਿਆਸ – ਵਾਰ – ਵਾਰ ਕਰਨ ਦੀ ਕਿਰਿਆ

ਪ੍ਰਤੀਤ – ਮਾਲੂਮ

ਲੈਅ – ਸੁਰ

ਸੰਦਰਭ – ਪ੍ਰਸੰਗ

ਵਿਸ਼ਾਲਤਾ – ਵਿਸ਼ਾਲ ਹੋਣ ਦਾ ਭਾਵ

ਗਿਆਨ – ਜਾਣਕਾਰੀ

ਸ਼ੁਕੀਨ – ਵਿਸ਼ੇਸ਼ ਸ਼ੌਕ ਰੱਖਣ ਵਾਲਾ

ਆਤਮਘਾਤ – ਖ਼ੁਦਕੁਸ਼ੀ

ਨੀਅਤ – ਇਰਾਦਾ

ਫ਼ਾਸਲਾ – ਵਿੱਥ, ਦੂਰੀ

ਕੁਦਰਤ – ਪ੍ਰਕਿਰਤੀ

ਗਿਆਨ – ਇੰਦਰੇ – ਉਹ ਇੰਦਰੀਆਂ ਜਿੰਨ੍ਹਾਂ ਦੁਆਰਾ ਕਿਸੇ ਚੀਜ਼ ਦੇ ਗੁਣ ਦਾ ਅਨੁਭਵ ਹੁੰਦਾ ਹੈ। (ਕੰਨ, ਨੱਕ, ਅੱਖ, ਜੀਭ, ਚਮੜੀ)

ਪੁਸ਼ਟੀ – ਸਮਰਥਨ

ਨਾਤਾ – ਰਿਸ਼ਤਾ

ਲੋੜ – ਜ਼ਰੂਰਤ

ਅੱਪੜ – ਪਹੁੰਚ

ਨਿਗੂਣੀਆਂ – ਤੁੱਛ, ਮਾਮੂਲੀ

ਭਾਸਣ – ਮਹਿਸੂਸ

ਬੀਰ – ਵੀਰ, ਸੂਰਮਾ

ਸੰਜਮ – ਸਬਰ

ਧੀਰ – ਧੀਰਜ ਵਾਲਾ

ਗਦੇਲੇ – ਰੂੰ ਆਦਿ ਨਾਲ ਭਰਿਆ ਪੋਲਾ ਵਿਛਾਉਣਾ

ਵਕਤ – ਸਮਾਂ

ਟਪਲਾ – ਭਰਮ, ਭੁਲੇਖਾ, ਗ਼ਲਤ – ਫਹਿਮੀ, ਭੁੱਲ

ਅਸ਼ਿਸ਼ਤਤਾ – ਅਸੱਭਿਆ

ਨਿਸ਼ਾਨੀ – ਚਿੰਨ੍ਹ, ਲੱਛਣ

ਲਾਲਸਾ – ਪ੍ਰਬਲ ਇੱਛਾ, ਕਾਮਨਾ

ਸਤਿਕਾਰਯੋਗ – ਆਦਰਯੋਗ, ਮਾਣਯੋਗ

ਸਰਮਾਇਆ – ਪੂੰਜੀ

ਫ਼ਿਲਾਸਫ਼ਰ – ਦਾਰਸ਼ਨਿਕ

ਤਜਰਬਾ – ਅਨੁਭਵ, ਪ੍ਰਯੋਗ

ਮੁਕਤ – ਆਜ਼ਾਦ

ਮੁਲਕ – ਦੇਸ਼

ਪੱਖ – ਪਾਤ – ਤਰਫ਼ਦਾਰੀ