ਜੀਤੋ ਨੂੰ ਸਿੱਖਿਆ
ਪ੍ਰਸ਼ਨ. ਆਨੰਦ ਕਾਰਜ ਵੇਲੇ ਜੀਤੋ ਨੂੰ ਕੀ ਸਿੱਖਿਆ ਦਿੱਤੀ ਗਈ?
ਉੱਤਰ : ਅਨੰਦ ਕਾਰਜ ਕਰਾਉਣ ਵਾਲਾ ਭਾਈ ਜੀਤੋ ਨੂੰ ਸਿੱਖਿਆ ਦੇ ਰਿਹਾ ਸੀ ਕਿ ਸਹੁਰੇ ਘਰ ਜਾ ਕੇ ਉਸ ਨੇ ਕਿਸ ਤਰ੍ਹਾਂ ਨਿਮਰਤਾ ਤੇ ਅਧੀਨਗੀ ਵਾਲਾ ਜੀਵਨ ਗੁਜ਼ਾਰਨਾ ਹੈ। ਉਸ ਲਈ ਪਤੀ ਹੀ ਪਰਮੇਸ਼ਵਰ ਹੈ। ਕੋਈ ਵੀ ਕੰਮ ਉਸ ਨੂੰ ਪੁੱਛੇ ਬਿਨਾਂ ਆਪਣੀ ਮਰਜ਼ੀ ਨਾਲ ਨਹੀਂ ਕਰਨਾ। ਪਤੀ ਨੂੰ ਖ਼ੁਸ਼ ਰੱਖਣ ਲਈ ਨਿਵਣੁ, ਖਵਣੁ, ਆਦਿ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ।